ਨਵੀਂ ਹੱਦਬੰਦੀ ਦਾ ਪੂਰੇ ਭਾਰਤ ‘ਤੇ ਪਵੇਗਾ ਅਸਰ : ਮਨੀਸ਼ ਤਿਵਾੜੀ
Posted onਨਵੀਂ ਦਿੱਲੀ : ਹੱਦਬੰਦੀ ‘ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਸੰਸਦੀ ਹਲਕਿਆਂ ਦੀ ਹੱਦਬੰਦੀ ਇੱਕ ਨਾਗਰਿਕ, ਇੱਕ ਵੋਟ ਅਤੇ ਇੱਕ ਮੁੱਲ ਦੇ ਸਿਧਾਂਤ ‘ਤੇ ਕੀਤੀ ਜਾਂਦੀ ਹੈ, ਤਾਂ ਇਸਦਾ ਅਸਰ ਸਿਰਫ਼ ਦੱਖਣੀ ਭਾਰਤ ਹੀ ਨਹੀਂ ਸਗੋਂ ਉੱਤਰੀ ਭਾਰਤ ‘ਤੇ ਵੀ ਪਵੇਗਾ। ਨਵੇਂ ਸਦਨ ਵਿੱਚ ਉੱਤਰੀ ਭਾਰਤ ਦੇ ਸੰਸਦੀ ਹਲਕਿਆਂ ਦੀ ਕੁੱਲ […]









