ਮੁਕਤਸਰ ਦੇ ਪਿੰਡ ਕੋਟਲੀ ਸੰਘਰ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ’ਚ ਲੱਗੀ ਅੱਗ
Posted onਮੁਕਤਸਰ : ਮੁਕਤਸਰ ਦੇ ਨੇੇੜਲੇ ਪਿੰਡ ਕੋਟਲੀ ਸੰਘਰ ਵਿਖੇ ਇੱਕ ਘਰ ’ਚ ਬਿਜਲੀ ਸਾਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗ ਜਾਣ ਕਾਰਨ ਅੰਦਰ ਪਿਆ ਟੀਵੀ, ਬੈੱਡ, ਪੱਖਾ, ਚਾਰ ਕੁਰਸੀਆਂ, ਦੋ ਮੰਜੇ, ਕੱਪੜੇ, ਪੇਟੀ ਅਤੇ ਪੰਜ ਹਜ਼ਾਰਾਂ ਰੁਪਏ ਦੀ ਨਗਦੀ ਵੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਟੈਲ-ਬੱਤੇ ਵਾਲੇ ਕਮਰੇ ਨੂੰ ਵੀ ਅੱਗ ਲੱਗ […]









