ਵੈਲੇਨਟਾਈਨ ਡੇਅ ਨੂੰ ਲੈ ਕੇ ਬੁਆਏਫ੍ਰੈਂਡ ਨਾਲ ਹੋਇਆ ਵਿਵਾਦ, ਮੁਟਿਆਰ ਨੇ ਹੋਟਲ ਤੋਂ ਮਾਰੀ ਛਾਲ
Posted onਦਿੱਲੀ। ਪੂਰਵੀ ਦਿੱਲੀ ਦੇ ਵਿਸ਼ਵਾਸ ਨਗਰ ਵਿੱਚ ‘ਸੰਤੋਸ਼ ਰੈਸੀਡੈਂਸੀ’ ਨਾਮਕ ਹੋਟਲ ਤੋਂ ਇੱਕ ਮੁਟਿਆਰ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜ਼ਖ਼ਮੀ ਮੁਟਿਆਰ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ, ਸਵਾ ਇੱਕ ਵਜੇ ਦੇ ਕਰੀਬ ਮੁਟਿਆਰ ਨੇ ਹੋਟਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੱਸਿਆ ਗਿਆ ਹੈ ਕਿ […]









