ਪਾਕਿਸਤਾਨ ਦੇ ਕਵੇਟਾ ਵਿੱਚ ਧਮਾਕਾ, ਮਾਰੇ ਗਏ ਚਾਰ ਪਾਕਿਸਤਾਨੀ ਸੈਨਿਕ
Posted onਬਲੋਚਿਸਤਾਨ : ਬਲੋਚਿਸਤਾਨ ਵਿੱਚ ਪਾਕਿਸਤਾਨੀ ਫ਼ੌਜ ‘ਤੇ ਵੱਡਾ ਹਮਲਾ ਹੋਇਆ ਹੈ। ਬਲੋਚਿਸਤਾਨ ਸੂਬੇ ਦੇ ਕਵੇਟਾ ਵਿੱਚ ਮਾਰਗਟ ਚੈੱਕਪੋਸਟ ਨੇੜੇ ਇੱਕ ਵਾਹਨ ਨੇੜੇ ਹੋਏ ਇੱਕ ਸ਼ਕਤੀਸ਼ਾਲੀ ਧਮਾਕੇ ਵਿੱਚ ਘੱਟੋ-ਘੱਟ ਚਾਰ ਅਰਧ ਸੈਨਿਕ ਜਵਾਨ ਮਾਰੇ ਗਏ। ਅਧਿਕਾਰਤ ਸੂਤਰਾਂ ਅਨੁਸਾਰ ਹਮਲੇ ਵਿੱਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਇਸ ਹਮਲੇ ਦਾ ਦੋਸ਼ ਬਲੋਚ ਬਾਗੀਆਂ ‘ਤੇ ਲਗਾਇਆ ਜਾ ਰਿਹਾ ਹੈ, ਜਿਨ੍ਹਾਂ […]









