ਐਸ.ਡੀ.ਐਮ. ਦਫ਼ਤਰ ਖਰੜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਈ-ਮੇਲ ਧਮਕੀ, ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ
Posted onਐੱਸ ਏ ਐਸ ਨਗਰ : ਅੱਜ ਸਵੇਰੇ ਖਰੜ ਦੇ ਐਸ.ਡੀ.ਐਮ. ਦਫ਼ਤਰ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਦਫ਼ਤਰ ਦੀ ਸਰਕਾਰੀ ਈ-ਮੇਲ ਆਈ.ਡੀ. ’ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇੱਕ ਮੇਲ ਪ੍ਰਾਪਤ ਹੋਈ। ਇਸ ਈ-ਮੇਲ ਵਿੱਚ ਐਸ.ਡੀ.ਐਮ. ਦਫ਼ਤਰ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਧਮਕੀ ਭਰੀ ਈ-ਮੇਲ […]









