ਮੋਗਾ ‘ਚ ਬੁਲਿਟ ਮੋਟਰਸਾਇਕਲ ਨੂੰ ਲੱਗੀ ਅੱਗ, ਦੋ ਨੌਜਵਾਨ ਝੁਲਸੇ
Posted onਮੋਗਾ : ਮੋਗਾ ਕੋਟਕਪੂਰਾ ਬਾਈਪਾਸ ਤੇ ਬੁਲਿਟ ਮੋਟਰਸਾਇਕ ਨੂੰ ਜਾਂਦੇ ਸਮੇਂ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲੈ ਜਾਇਆ ਗਿਆ ਹੈ।









