ਪੰਜਾਬ ਦੇ ਕੁੜੀਆਂ ਵਾਲੇ ਸਰਕਾਰੀ ਕਾਲਜਾਂ ਲਈ ਚਲਾਈਆਂ ਜਾਣਗੀਆਂ ਬੱਸਾਂ; CM ਮਾਨ ਨੇ ਕੀਤਾ ਵੱਡਾ ਐਲਾਨ
Posted onਪਟਿਆਲਾ : ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ‘ਚ ਕੁੜੀਆਂ ਦੇ ਕਾਲਜਾਂ ਲਈ ਬੈਟਰੀ ਤੇ ਚੱਲਣ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਜਿਨ੍ਹਾਂ ਰਾਹੀਂ ਵਿਦਿਆਰਥਣਾਂ ਬਸ ਅੱਡੇ ਤੋਂ ਕਾਲਜ ਆ ਤੇ ਜਾ ਸਕਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਚ ਪੜ੍ਹਦਿਆਂ ਵੱਖ-ਵੱਖ ਗਤੀਵਿਧੀਆਂ ‘ਚ ਬਹੁਤ ਇਨਾਮ ਜਿੱਤੇ ਪਰ ਸਾਲ ਬਾਅਦ ਪਿਤਾ […]









