ਰੈਸਟੋਰੈਂਟ ‘ਚ ਲੜਕੀ ਨਾਲ ਛੇੜਛਾੜ, ਮਦਦ ਲਈ ਆਏ ਨੌਜਵਾਨ ‘ਤੇ ਚਲਾਈ ਗੋਲੀ
Posted onਫ਼ਿਰੋਜ਼ਪੁਰ : ਸ਼ਹਿਰ ਦੇ ਮਸ਼ਹੂਰ ਆਰਐਸਡੀ ਕਾਲਜ ਨੇੜੇ ਰੈਸਟੋਰੈਂਟ ਵਿੱਚ ਪੁੱਜੀ ਲੜਕੀ ਦਾ ਪਿੱਛਾ ਕਰਦੇ ਹੋਏ ਮੁਲਜ਼ਮ ਅੰਦਰ ਪਹੁੰਚ ਗਏ। ਲੜਕੀ ਨਾਲ ਛੇੜਛਾੜ ਹੋਣ ‘ਤੇ ਲੜਕੀ ਨੇ ਰੈਸਟੋਰੈਂਟ ‘ਚ ਬੈਠੇ ਨੌਜਵਾਨ ਤੋਂ ਮਦਦ ਮੰਗੀ। ਪੀਜ਼ਾ ਖਾਣ ਆਏ ਨੌਜਵਾਨ ਨੇ ਜਦੋਂ ਮੁਲਜ਼ਮ ਨੂੰ ਛੇੜਛਾੜ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਝਗੜਾ ਕਰਨ ਲੱਗ ਪਿਆ ਅਤੇ ਬਾਹਰ ਜਾ […]









