ਬੰਬ ਧਮਾਕੇ ਦੀ ਧਮਕੀ ਤੋਂ ਇਕ ਦਿਨ ਬਾਅਦ ਦਿੱਲੀ ਦੇ ਸਕੂਲਾਂ ’ਚ ਘੱਟ ਹਾਜ਼ਰੀ
Posted onਨਵੀਂ ਦਿੱਲੀ: ਕਰੀਬ 200 ਸਕੂਲਾਂ ’ਚ ਬੰਬ ਧਮਾਕੇ ਦੀਆਂ ਝੂਠੀਆਂ ਈ-ਮੇਲਾਂ ਮਿਲਣ ਦੇ ਇਕ ਦਿਨ ਬਾਅਦ ਸ਼ਹਿਰ ਦੇ ਵਿਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ। ਦਿੱਲੀ-ਐਨ.ਸੀ.ਆਰ. ਇਲਾਕੇ ਦੇ ਲਗਭਗ 200 ਸਕੂਲਾਂ ਨੂੰ ਬੁਧਵਾਰ ਨੂੰ ਇਸੇ ਤਰ੍ਹਾਂ ਦੀ ਧਮਕੀ ਭਰੀ ਈ-ਮੇਲ ਮਿਲੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਕੈਂਪਸ ਵਿਚ ਵਿਸਫੋਟਕ ਰੱਖੇ […]









