ਭੈਣ ਦੀ ਮੌਤ ਤੋਂ ਬਾਅਦ ਲਾਸ਼ ਨੂੰ ਮੋਢੇ ‘ਤੇ ਰੱਖ ਕੇ 5 ਕਿਲੋਮੀਟਰ ਤੱਕ ਤੁਰਦਾ ਰਿਹਾ ਭਰਾ, ਵੀਡੀਓ ਹੋਇਆ ਵਾਇਰਲ
Posted onਲਖੀਮਪੁਰ : ਹੜ੍ਹਾਂ ਦੀ ਭਿਆਨਕਤਾ ਨੇ ਲੋਕਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਮੋਢਿਆਂ ‘ਤੇ ਚੁੱਕਣਾ ਪਿਆ ਹੈ। ਵੀਰਵਾਰ ਨੂੰ ਟਾਈਫਾਈਡ ਨਾਲ ਪੀੜਤ ਇਕ ਕਿਸ਼ੋਰ ਲੜਕੀ ਦੀ ਮੌਤ ਤੋਂ ਬਾਅਦ ਉਸ ਦੇ ਭਰਾਵਾਂ ਨੂੰ ਸਾਧਨਾਂ ਦੀ ਘਾਟ ਕਾਰਨ ਪੰਜ ਕਿਲੋਮੀਟਰ ਤੱਕ ਲਾਸ਼ ਨੂੰ ਮੋਢਿਆਂ ‘ਤੇ […]









