ਤਿੰਨ ਦਿਨਾਂ ਤੋਂ ਬੰਦ ਬਦਰੀਨਾਥ ਹਾਈਵੇਅ ਨੂੰ ਖੋਲ੍ਹਣ ਸਮੇਂ ਵੱਡਾ ਹਾਦਸਾ, ਪਹਾੜ ਤੋਂ ਡਿੱਗਾਂ ਡਿੱਗੀਆਂ, ਮਜ਼ਦੂਰਾਂ ਨੇ ਭੱਜ ਕੇ ਬਚਾਈ ਜਾਨ
Posted onਬਦਰੀਨਾਥ : ਜੇ ਤੁਸੀਂ ਮਾਨਸੂਨ ਦੌਰਾਨ ਉੱਤਰਾਖੰਡ ਦੇ ਪਹਾੜਾਂ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ ਸਾਵਧਾਨ ਹੋ ਜਾਓ। ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਹਾਈਵੇਅ ਨੂੰ ਖੋਲ੍ਹਣ ਦਾ ਕੰਮ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਦੁਪਹਿਰ ਬਾਅਦ ਬਦਰੀਨਾਥ ਹਾਈਵੇਅ ਨੂੰ ਖੋਲ੍ਹਣ ‘ਚ ਲੱਗੇ ਕਰਮਚਾਰੀਆਂ ‘ਤੇ ਅਚਾਨਕ […]









