ਟੈਲੀਗ੍ਰਾਮ ਦੇ ਸੀਈਓ ‘ਤੇ ਹਨੀ ਟ੍ਰੈਪ ਦੇ ਜਾਲ ‘ਚ ਫਸਾਉਣ ਦਾ ਸ਼ੱਕ
Posted onਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ ਦੀ ਗ੍ਰਿਫਤਾਰੀ ਤਿੰਨ ਦਿਨ ਬਾਅਦ ਵੀ ਰਹੱਸ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ 24 ਸਾਲਾ ਪ੍ਰੇਮਿਕਾ ਯੂਲੀਆ ਵਾਵਿਲੋਵਾ ਗ੍ਰਿਫਤਾਰੀ ਦੇ ਬਾਅਦ ਤੋਂ ਲਾਪਤਾ ਹੈ। ਰਿਪੋਰਟਾਂ ਦਾ ਦਾਅਵਾ ਹੈ ਕਿ ਦੁਰੋਵ ਨੂੰ ਯੂਲੀਆ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੁਰੋਵ ਦੇ ਨਾਲ ਇੱਕ ਪ੍ਰਾਈਵੇਟ ਜੈੱਟ ਵਿਚ […]








