Articles

ਹਾਲ ਹੀ ’ਚ ਅਮਰੀਕਾ ਆਏ ਲਗਭਗ ਅੱਧੇ ਪ੍ਰਵਾਸੀਆਂ ਕੋਲ ਕਾਲਜ ਦੀ ਡਿਗਰੀ-ਅਧਿਐਨ

Posted on

ਮਰੀਕਾ ਸਥਿਤ ਥਿੰਕਟੈਂਕ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ (ਐਮਪੀਆਈ) ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਨੇ ਖੁਲਾਸਾ ਕੀਤਾ ਹੈ ਕਿ 2018 ਅਤੇ 2022 ਦੇ ਵਿਚਕਾਰ ਅਮਰੀਕਾ ਆਉਣ ਵਾਲੇ ਲਗਭਗ 48 ਫੀਸਦੀ ਅਪ੍ਰਵਾਸੀਆਂ ਕੋਲ ਕਾਲਜ ਦੀ ਡਿਗਰੀ ਹੈ। 2022 ਤੱਕ ਸਾਰੇ ਪ੍ਰਵਾਸੀ ਬਾਲਗਾਂ ਵਿੱਚ 35 ਫੀਸਦ ਲਗਭਗ 14.1 ਮਿਲੀਅਨ ਲੋਕਾਂ ਬੈਚਲਰ ਦੀ ਡਿਗਰੀ ਜਾਂ ਇਸ ਤੋਂ ਵੱਧ ਪ੍ਰਾਪਤ […]

Articles

SBI ਬਰਾਂਚ ਦੇ ਕਰਮਚਾਰੀਆਂ ਨੇ ਕੀਤਾ ਕਾਂਡ, ਭੋਲੇ-ਭਾਲੇ ਗਾਹਕਾਂ ਨਾਲ ਠੱਗੀ ਮਾਰ ਕੀਤਾ 3 ਕਰੋੜ ਦਾ ਘਪਲਾ

Posted on

 ਜੇਕਰ ਤੁਹਾਡੇ ਪੈਸੇ ਬੈਂਕਾਂ ਵਿੱਚ ਵੀ ਨਹੀਂ ਸੁਰੱਖਿਤ ਤਾਂ ਫਿਰ ਰੱਬ ਹੀ ਰਾਖਾ ਹੋਵੇਗਾ। ਅਜਿਹਾ ਮਾਮਲਾ ਸਬ ਡਵੀਜ਼ਨਲ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਕਰੀਬ ਦੋ ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਅਤੇ ਵੱਡੀ ਮਾਤਰਾ ਵਿੱਚ ਸੋਨਾ ਗਬਨ ਅਤੇ ਚੋਰੀ ਹੋਣ ਦਾ […]

Articles

 ਤਿਰੂਪਤੀ ਲੱਡੂ, ‘ਜਾਨਵਰਾਂ ਦੀ ਚਰਬੀ’ ਦੀ ਜਾਂਚ ਦੇ ਅਧੀਨ, ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫੇ ਵਜੋਂ ਕੀਤੇ ਗਏ ਭੇਟ : ਰਿਪੋਰਟ

Posted on

ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨਾਲ ਜੁੜੀ ਇੱਕ ਪਿਆਰੀ ਮਿਠਾਈ ਹੈ ਜੋ ਤਿਰੂਪਤੀ ਲੱਡੂ ਆਂਧਰਾ ਪ੍ਰਦੇਸ਼ ਵਿੱਚ ਮਿਲਾਵਟ ਦੇ ਦੋਸ਼ਾਂ ਕਾਰਨ ਇੱਕ ਮਹੱਤਵਪੂਰਨ ਵਿਵਾਦ ਵਿੱਚ ਘਿਰ ਗਈ ਹੈ। ਹਰ ਮਹੀਨੇ ਲਗਭਗ ਇੱਕ ਕਰੋੜ ਦੇ ਕਰੀਬ ਵਿਕਣ ਵਾਲੀ ਮਿਠਾਈ ਅਤੇ ਸ਼ਰਧਾਲੂਆਂ ਅਤੇ ਸਿਆਸਤਦਾਨਾਂ ਵਿੱਚ ਵਿਆਪਕ ਤੌਰ ‘ਤੇ ਸਾਂਝੀ ਕੀਤੀ ਜਾਂਦੀ ਮਿਠਾਈ ਨੇ ਹੁਣ ਇਸ ਦੀ ਪਵਿੱਤਰਤਾ ‘ਤੇ […]

Articles

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਤਸਕਰੀ ਕਰਨ ਵਾਲੇ 2 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

Posted on

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਖੁਫੀਆ ਸੂਚਨਾ ਦੇ ਆਧਾਰ ‘ਤੇ ਚਲਾਈ ਗਈ ਕਾਰਵਾਈ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਾਡਿਊਲ ਨਾਲ ਜੁੜੇ ਦੋ ਸ਼ੱਕੀਆਂ ਨੂੰ ਵੀ ਗ੍ਰਿਫਤਾਰ […]

Articles

ਲੁਧਿਆਣਾ ਦੇ ਨਵੇਂ ਡੀ.ਸੀ ਜਤਿੰਦਰ ਜੋਰਵਾਲ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ, ਅਨੇਕਾਂ ਵਿਭਾਗਾਂ ਦੀ ਕੀਤੀ ਜਾਂਚ

Posted on

ਲੁਧਿਆਣਾ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਵੇਰੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ। ਉਹਨਾਂ ਨੇ ਮੈਡੀਕਲ ਸੇਵਾਵਾਂ, ਚੱਲ ਰਹੇ ਨਿਰਮਾਣ ਕਾਰਜਾਂ ਤੇ ਫਾਰਮੇਸੀ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਦਵਾਈਆਂ ਦੀ ਜਾਂਚ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਓਪੀਡੀ ਸੇਵਾਵਾਂ, ਮਦਰ ਐਂਡ ਚਾਈਲਡ ਹਸਪਤਾਲ, ਸਰਕਾਰੀ ਫਾਰਮੈਸੀ, ਸਫਾਈ ਤੇ ਸੁਧਾਰ ਲਈ ਸੁਝਾਅ ਇਕੱਠੇ ਕਰਨ ਲਈ ਡਾਕਟਰਾਂ, […]

Articles

2 ਸਾਲਾ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ! 17 ਘੰਟਿਆਂ ਬਾਅਦ ਬੋਰਵੈੱਲ ’ਚੋਂ ਬੱਚੀ ਨੂੰ ਸੁਰੱਖਿਅਤ ਕੱਢਿਆ ਬਾਹਰ

Posted on

NDRF ਨੇ ਬਾਂਦੀਕੁਈ, ਦੌਸਾ ਵਿੱਚ ਇੱਕ ਬੋਰਵੈੱਲ ਦੇ ਕੋਲ ਇੱਕ ਟੋਏ ਵਿੱਚ ਫਸੀ 2 ਸਾਲ ਦੀ ਮਾਸੂਮ ਬੱਚੀ ਨੂੰ ਕਰੀਬ 17 ਘੰਟਿਆਂ ਤੱਕ ਸੁਰੰਗ ਪੁੱਟ ਕੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬੁੱਧਵਾਰ ਸ਼ਾਮ 5 ਵਜੇ ਟੋਏ ‘ਚ ਡਿੱਗੀ ਬੱਚੀ ਨੂੰ ਵੀਰਵਾਰ ਸਵੇਰੇ ਕਰੀਬ 10.10 ਵਜੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੀ ਨੂੰ ਬਚਾਉਣ ਲਈ ਐਨਡੀਆਰਐਫ […]

Articles

ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ’ਚ ਪੰਜ ਪਿੰਡਾਂ ਦੇ ਪੰਚ ਤੇ ਸਰਪੰਚ ਈਡੀ ਅੱਗੇ ਹੋਏ ਪੇਸ਼ 

Posted on

ਪਟਿਆਲਾ : ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ਵਿਚ ਪੰਜ ਪਿੰਡਾਂ ਦੇ ਆਰੋਪੀ ਪੰਚ ਤੇ ਸਰਪੰਚ  ਕੱਲ ਈਡੀ ਦੇ ਸਾਹਮਣੇ ਜਲੰਧਰ ਵਿਖੇ ਪੇਸ਼ ਹੋਏ। ਦੱਸ ਦਈਏ ਕਿ 2020 ਦਾ ਇੱਕ ਪ੍ਰੋਜੈਕਟ ਜਿਸ ਵਿਚ ਰਾਜਪੁਰਾ ਦੇ ਪੰਜ ਪਿੰਡ ਪਵਰਾ, ਤਖਤੂ ਮਾਜਰਾ ਆਕੜੀ, ਸਿਹਰਾ ਅਤੇ ਸੇਹਰੀ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਅਤੇ ਇਸ ਦੇ ਬਦਲੇ ਜੋ ਫੰਡ […]

Articles

ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਮੌਕੇ ਮਹਿਲਾ ਨੇ ਦਿੱਤੀ ਧਮਕੀ, ‘ਸਹੀ ਨਾਲ ਰਹੋ ਨਹੀਂ ਤਾਂ ਲਾਰੈਂਸ ਬਿਸ਼ਨੋਈ ਨੂੰ ਦੱਸ ਦਵਾਂਗੀ’

Posted on

ਮੁੰਬਈ : ਅਦਾਕਾਰ ਸਲਮਾਨ ਖਾਨ ਦੇ ਪਿਤਾ ਅਤੇ ਲੇਖਕ ਸਲੀਮ ਖਾਨ ਨੂੰ ਇੱਕ ਔਰਤ ਨੇ ਧਮਕੀ ਦਿੱਤੀ ਹੈ। ਬੁੱਧਵਾਰ ਸਵੇਰੇ ਜਦੋਂ ਸਲੀਮ ਖਾਨ ਕਾਰਟਰ ਰੋਡ ‘ਤੇ ਸਵੇਰ ਦੀ ਸੈਰ ਕਰਨ ਗਏ ਸਨ ਤਾਂ ਇਕ ਔਰਤ ਬਾਈਕ ‘ਤੇ ਇਕ ਆਦਮੀ ਦੇ ਨਾਲ ਆਈ ਅਤੇ ਕਿਹਾ- ਸਾਵਧਾਨ ਰਹੋ ਨਹੀਂ ਤਾਂ ਮੈਂ ਲਾਰੈਂਸ ਨੂੰ ਦੱਸ ਦਵਾਂਗੀ? ਬਾਦਰਾ ਥਾਣਾ […]

Articles

ਬਾਬਾ ਬਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ

Posted on

ਹਰਿਆਣਾ: ਬਾਬਾ ਬਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਬਣ ਗਏ ਹਨ। ਅੱਜ ਡੇਰਾ ਜਗਮਾਲਵਾਲੀ  ਵਿਖੇ ਬਾਬਾ ਬਰਿੰਦਰ ਢਿੱਲੋਂ ਦੀ ਦਸਤਾਰਬੰਦੀ ਕੀਤੀ ਗਈ। ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਹਾਜ਼ਰ ਸਨ। ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਸਨ।

Articles

ਜ਼ਮੀਨ-ਨੌਕਰੀ ਘੁਟਾਲਾ ਮਾਮਲਾ, ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਦੋਵਾਂ ਪੁੱਤਰਾਂ ਨੂੰ ਸੰਮਨ ਜਾਰੀ

Posted on

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਤੇਜ ਪ੍ਰਤਾਪ ਅਤੇ ਤੇਜਸਵੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਤਿੰਨਾਂ ਨੂੰ ਅਦਾਲਤ ਨੇ ਜ਼ਮੀਨ-ਨੌਕਰੀ ਘੁਟਾਲੇ ਦੇ ਮਾਮਲੇ ‘ਚ ਸੰਮਨ ਜਾਰੀ ਕੀਤਾ ਹੈ। ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਰ ਮੁਲਜ਼ਮਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਅਦਾਲਤ ਨੇ ਸਾਰਿਆਂ ਨੂੰ […]