ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ’ਤੇ ਹੋਵੇਗੀ ਤੁਰੰਤ ਕਾਰਵਾਈ, ਐੱਨਸੀਪੀਸੀਆਰ ਕਾਨੂੰਨ ਬਣਾਉਣ ਦੀ ਕੇਂਦਰ ਸਰਕਾਰ ਤੋਂ ਕਰੇਗੀ ਮੰਗ
Posted onਚੰਡੀਗੜ੍ਹ : ਸੜਕਾਂ ’ਤੇ ਬੱਚਿਆਂ ਤੋਂ ਭੀਖ ਮੰਗਵਾਉਣ ਅਤੇ ਜਨਤਕ ਰੈਲੀਆਂ ਵਿਚ ਸ਼ਾਮਲ ਕਰਨ ਵਾਲਿਆਂ ’ਤੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨਸੀਪੀਸੀਆਰ) ਕਾਨੂੰਨ ਬਣਾ ਕੇ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰੇਗਾ। ਇਹ ਜਾਣਕਾਰੀ ਮੰਗਲਵਾਰ ਨੂੰ ਐੱਨਸੀਪੀਸੀਆਰ ਦੀ ਮੈਂਬਰ ਪ੍ਰੀਤੀ ਦਲਾਲ ਨੇ ਯੂਟੀ ਗੈਸਟ ਹਾਊਸ ਸੈਕਟਰ 6 ’ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰੀਤੀ ਸੋਸ਼ਲ ਵੈੱਲਫੇਅਰ ਤਹਿਤ […]








