Articles

ਕੇਂਦਰ ਨੇ ਮੰਗੀ ਹੈ ਰਿਪੋਰਟ, ਨਹੀਂ ਕੀਤਾ ਜਾ ਰਿਹੈ ਪਰੇਸ਼ਾਨ : ਡਾ. ਬਲਬੀਰ ਸਿੰਘ

Posted on

ਬਠਿੰਡਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 58 ਸਾਲਾ ਮਾਂ ਚਰਨ ਕੌਰ ਨੇ ਇਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐੱਫ) ਤਕਨੀਕ ਨਾਲ ਗਰਭ ਧਾਰਨ ਦੇ ਮਾਮਲੇ ਵਿਚ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਕਿਹਾ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਜਦੋਂ ਇਸ ਸਬੰਧ […]

Articles

ਜਾਤੀ ਜਨਗਣਨਾ ਦੇ ਮੁੱਦੇ ‘ਤੇ ਕਾਂਗਰਸ ਨੇਤਾ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ

Posted on

ਨਵੀਂ ਦਿੱਲੀ 21 ਮਾਰਚ (ਏਜੰਸੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰਲੀ ਧੜੇਬੰਦੀ ਸਾਹਮਣੇ ਆ ਗਈ ਹੈ। ਜਾਤੀ ਜਨਗਣਨਾ ਦੇ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਸੀਨੀਅਰ ਨੇਤਾ ਨੇ ਸ਼ੀਸ਼ਾ ਦਿਖਾਇਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਜਾਤੀ ਜਨਗਣਨਾ ਦੇ ਮੁੱਦੇ ‘ਤੇ ਪਾਰਟੀ ਨੇਤਾਵਾਂ ਨੂੰ ਸੁਣਾਇਆ […]

Articles

 ਮਹਿੰਗੀ ਕਾਰ ਤੇ ਦੁਬਈ ਦੇ ਘਰ ਦੀ ਸੱਚਾਈ ਦਾ ਕੀਤਾ ਖੁਲਾਸਾ

Posted on

ਨਵੀਂ ਦਿੱਲੀ : ਇਨ੍ਹੀਂ ਦਿਨੀਂ ਐਲਵਿਸ਼ ਯਾਦਵ ਦੇ ਸਿਤਾਰੇ ਡਿੱਗ ਰਹੇ ਹਨ। ਬਿੱਗ ਬੌਸ ਓਟੀਟੀ ਵਿਜੇਤਾ ਦੀ ਸੋਸ਼ਲ ਮੀਡੀਆ ‘ਤੇ ਇੱਕ ਕਿੰਗ ਦੀ ਇਮੇਜ ਹੁੰਦੀ ਸੀ, ਪਰ ਹੁਣ ਉਸ ਦੀ ਸਾਖ ਦਾ ਪਰਦਾਫਾਸ਼ ਹੋ ਗਿਆ ਹੈ। ਐਲਵਿਸ਼ ਯਾਦਵ ਨੂੰ ਹਾਲ ਹੀ ਵਿਚ ਨੋਇਡਾ ਪੁਲਿਸ ਨੇ ਪਾਰਟੀਆਂ ਵਿਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ […]

Articles

 ਚੋਣ ਬਾਂਡ ‘ਤੇ SBI ਨੂੰ 21 ਮਾਰਚ ਤੱਕ ਦੇਣੀ ਪਵੇਗੀ ਸਾਰੀ ਜਾਣਕਾਰੀ

Posted on

 ਨਵੀਂ ਦਿੱਲੀ : ਚੋਣ ਬਾਂਡ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਅੱਜ ਐਸਬੀਆਈ ਨੂੰ ਫਟਕਾਰ ਲਗਾਈ ਅਤੇ ਉਸਨੂੰ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਬੈਂਕ ਨੂੰ 21 ਮਾਰਚ ਤੱਕ ਬਾਂਡ ਦੇ ਵਿਲੱਖਣ ਨੰਬਰ ਸਮੇਤ ਹਰ ਜਾਣਕਾਰੀ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਵਿਲੱਖਣ ਨੰਬਰ ਦਾ ਖੁਲਾਸਾ ਹੋਣ ਤੋਂ ਬਾਅਦ, ਚੋਣ ਬਾਂਡ ਦੇਣ ਵਾਲੀ […]

Articles

ਇਮਰਾਨ ਖ਼ਾਨ ਲਈ ਖ਼ੁਸ਼ਖਬਰੀ, ਲੰਬੀ ਕਾਰਵਾਈ ਤੋਂ ਬਾਅਦ ਇਸਲਾਮਾਬਾਦ ਦੀ ਅਦਾਲਤ ਨੇ ਕੇਸ ਕੀਤਾ ਖ਼ਾਰਜ

Posted on

ਇਸਲਾਮਾਬਾਦ 17 ਮਾਰਚ (ਏਜੰਸੀਆਂ): ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਦਾਇਰ 20 ਅਰਬ ਪਾਕਿਸਤਾਨੀ ਰੁਪਏ (PKR) ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ। ਜੁਲਾਈ 2014 ਵਿੱਚ, ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਇਫ਼ਤਿਖਾਰ ਮੁਹੰਮਦ ਚੌਧਰੀ ਨੇ 2013 ਦੀਆਂ ਆਮ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਾਉਣ ਲਈ ਇਮਰਾਨ ਖ਼ਾਨ […]

Articles

 ਪੰਜਾਬ ਪੁਲਿਸ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰ: ਡੀਜੀਪੀ ਗੌਰਵ ਯਾਦਵ

Posted on

ਚੰਡੀਗੜ੍ਹ, 17 ਮਾਰਚ: ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ 2024 ਦੀਆਂ ਆਮ ਚੋਣਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਪੁਲਿਸ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰਹੱਦੀ ਰਾਜ ਵਿੱਚ ਚੋਣਾਂ  ਸਪੈਸ਼ਲ ਡੀਜੀਪੀ ਲਾਅ […]

Articles

ਨਹੀਂ ਵੱਜਣਗੇ ਮੰਤਰੀਆਂ ਨੂੰ ਸਲੂਟ, ਝਟਕਾ ਚੋਣ ਜਾਬਤੇ ਦਾ

Posted on

ਬਠਿੰਡਾ,16 ਮਾਰਚ (ਬਿਊਰੋ) :  ਮੁਲਕ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਲਾਨੀਆਂ ਆਮ ਚੋਣਾਂ ਉਪਰੰਤ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦਾ ਅਸਰ ਹੈ ਕਿ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਲੈਕੇ ਮੁੱਖ ਥਾਣਾ ਅਫਸਰ ਜਾਂ ਹੇਠਲੇ ਪੁਲਿਸ ਮੁਲਾਜਮ ਵੋਟਾਂ ਮੰਗਣ ਲਈ ਪ੍ਰਚਾਰ ਕਰਨ ਜਾਂ ਕਿਸੇ ਕੰਮ […]

Articles

ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ‘ਚ ਸਾਰੀਆਂ ਸੇਵਾਵਾਂ ਆਨਲਾਈਨ, ਅੱਜ ਤੋਂ ਆਫਲਾਈਨ ਕੰਮ ਬੰਦ

Posted on

ਚੰਡੀਗੜ੍ਹ : ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ਵਿਚ ਹੁਣ ਕੋਈ ਵੀ ਕੰਮ ਆਫਲਾਈਨ ਨਹੀਂ ਹੋਵੇਗਾ। ਵੀਰਵਾਰ ਤੋਂ ਇੰਤਜ਼ਾਮਾਂ ਵਿਚ ਤਬਦੀਲੀ ਲਾਗੂ ਹੋ ਰਹੀ ਹੈ। ਆਰਐੱਲਏ ਦੀਆਂ ਸਾਰੀਆਂ 14 ਸਰਵਿਸਾਂ ਆਨਲਾਈਨ ਹੋਣਗੀਆਂ। ਇਸ ਸਿਸਟਮ ਤਹਿਤ ਮਿਲੀ ਮਿਤੀ ’ਤੇ ਪੁੱਜ ਕੇ ਕੰਮ ਕਰਵਾਉਣ ਲਈ ਆਉਣਾ ਪਵੇਗਾ। ਕਾਬਿਲੇ ਜ਼ਿਕਰ ਹੈ ਕਿ ਆਰਐੱਲਏ ਵਿਚ ਹਰ ਰੋਜ਼ 100 ਤੋਂ ਵੱਧ ਵਾਹਨ ਰਜਿਸਟ੍ਰਡ […]

Articles

ਹਿਮਾਚਲ ਦੇ ਰਸਤੇ ਹਰਿਆਣੇ ’ਚ ਆਵੇਗਾ ਐੱਸਵਾਈਐੱਲ ਨਹਿਰ ਦਾ ਪਾਣੀ, ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਦੇ ਪਾਣੀ ਦਾ ਹੱਲ ਕੱਢਣ ਲਈ ਸਰਕਾਰ ਤਤਪਰ

Posted on

ਚੰਡੀਗੜ੍ਹ: ਹਰਿਆਣੇ ਦੀ ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਨਹਿਰ ਦਾ ਪਾਣੀ ਆਪਣੇ ਸੂਬੇ ’ਚ ਲਿਆਉਣ ਦਾ ਰਾਹ ਤਿਆਰ ਕਰ ਲੈਣਾ ਚਾਹੁੰਦੀ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਲਿਆਉਣ ਦਾ ਬਦਲ ਤਿਆਰ ਕੀਤਾ ਹੈ। ਇਸ ਬਦਲ ’ਤੇ 67 ਕਿਲੋਮੀਟਰ […]