ਨੇਪਾਲ ‘ਚ ਡਿੱਗੀ ‘ਪ੍ਰਚੰਡ’ ਸਰਕਾਰ, ਸੰਸਦ ‘ਚ ਗਵਾਇਆ ਵਿਸ਼ਵਾਸ਼ ਮਤ
Posted onਨੇਪਾਲ : ਸ਼ੁੱਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਲਈ ਬੁਰੀ ਖ਼ਬਰ ਲੈ ਕੇ ਆਈ, ਜਦੋਂ ਉਨ੍ਹਾਂ ਦੀ ਸਰਕਾਰ ਸੰਸਦ ਵਿਚ ਵਿਸ਼ਵਾਸ ਮਤ ਹਾਰ ਗਈ। ਹੁਣ ਉਨ੍ਹਾਂ ਨੂੰ 19 ਮਹੀਨਿਆਂ ਦੀ ਸੱਤਾ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ। ਦਰਅਸਲ, ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੇ ਸੀਪੀਐਨ-ਯੂਐਮਐਲ ਗੱਠਜੋੜ ਵੱਲੋਂ ਸਰਕਾਰ ਤੋਂ […]









