ਬਾਰਾਂਦਰੀ ਬਾਗ਼ ਦੇ 12 ਦਰਵਾਜ਼ਿਆਂ ’ਚੋਂ ਖੁੱਲ੍ਹ ਰਿਹੈ ਇਕ ਦਰਵਾਜ਼ਾ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਹੈ ਸੰਬੰਧਤ
Posted onਨਵਾਂਸ਼ਹਿਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ 1807 ਦੌਰਾਨ ਸਥਾਪਿਤ ਕੀਤਾ ਗਿਆ 12 ਦਰਵਾਜ਼ਿਆਂ ਵਾਲਾ ਬਾਰਾਂਦਰੀ ਬਾਗ਼ ਜਿੱਥੇ ਰਹਿ ਕੇ ਸਿਆਸਤ ਦਾ ਸਾਰਾ ਕੰਮ ਕਾਜ ਸੰਭਾਲਿਆ ਸੀ ਤੇ ਆਪਣੀ ਆਰਾਮ ਗਾਹ ਵਜੋਂ ਮਾਨਤਾ ਦਿੱਤੀ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੀ ਫ਼ੌਜ ਦੀ ਟੁਕੜੀ ਨਾਲ ਰਹਿੰਦੇ ਸਨ। ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਕਾਲ ’ਚ […]