ਲੁਧਿਆਣਾ ‘ਚ ਝੂਲਾ ਝੂਲਦੇ ਸਮੇਂ ਗਲੇ ‘ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ
Posted onਲੁਧਿਆਣਾ : ਲੁਧਿਆਣਾ ‘ਚ 11 ਸਾਲਾ ਬੱਚੀ ਦੀ ਫਾਹਾ ਲੈਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੀਜ ਦੇ ਤਿਉਹਾਰ ਮੌਕੇ ਘਰ ਝੂਲਾ ਲਗਾਇਆ ਗਿਆ। ਝੂਲਦੇ ਸਮੇਂ ਉਸਦਾ ਦੁਪੱਟਾ ਉਸਦੇ ਗਲੇ ’ਚ ਫਸ ਗਿਆ। ਦਮ ਘੁਟਣ ਕਾਰਨ ਬੱਚੀ ਦੀ ਮੌਤ ਹੋ ਗਈ। ਲੜਕੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। […]







