ਦਿਲਜੀਤ ਦੁਸਾਂਝ ਨੇ ਲਖਨਊ ‘ਚ ਖਾਧੀ ਬਟਰ ਕਰੀਮ, ਦੁਕਾਨਦਾਰ ਨੂੰ 80 ਦੀ ਬਜਾਏ ਦਿੱਤੇ 500 ਰੁਪਏ ਦਿੱਤੇ
Posted onਲਖਨਊ : ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਨੇ ਨਵਾਬੀ ਨਗਰੀ ਦੇ ਚੌਂਕ ਵਿਖੇ 100 ਗ੍ਰਾਮ ਬਟਰ ਕਰੀਮ ਦਾ ਆਨੰਦ ਲਿਆ। ਉਸ ਨੇ ਇਸ ਲਈ ਦੁਕਾਨਦਾਰ ਨੂੰ 500 ਰੁਪਏ ਵੀ ਦਿੱਤੇ। ਹਾਲਾਂਕਿ ਇਹ ਬਟਰ ਕਰੀਮ ਸਿਰਫ਼ 80 ਰੁਪਏ ਵਿੱਚ ਮਿਲਦੀ ਹੈ ਪਰ ਦੁਸਾਂਝ ਨੇ ਦੁਕਾਨਦਾਰ ਤੋਂ ਬਾਕੀ ਪੈਸੇ ਨਹੀਂ ਲਏ। ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਏਕਾਨਾ ਸਟੇਡੀਅਮ ‘ਚ ਆਪਣੇ […]









