ਦੇਸ਼ ਦੇ ਅੰਨਦਾਤੇ ਨੂੰ ਮੌਸਮ ’ਤੇ ਨਹੀਂ ਰਿਹਾ ਇਤਬਾਰ, ਮੰਡੀਆਂ ’ਚ ਲੱਗ ਗਏ ਫ਼ਸਲ ਦੇ ਅੰਬਾਰ
Posted onਮਾਛੀਵਾੜਾ : ਮਾਛੀਵਾੜਾ ਮੰਡੀ ’ਚ ਕਣਕ ਦੀ ਆਮਦ ਪੂਰੇ ਜ਼ੋਰਾਂ ’ਤੇ ਪਰੰਤੂ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਕਿਸਾਨਾਂ ਦਾ ਕਹਿਣਾ ਹੈ ਅਗਲੇ ਕੁਝ ਦਿਨਾਂ ਤੱਕ ਮਾਲਕ ਉਨ੍ਹਾਂ ’ਤੇ ਇੰਝ ਹੀ ਮਿਹਰ ਬਣਾ ਕੇ ਰੱਖੇ ਤਾਂਕਿ ਕਿਸਾਨ ਆਪਣੀ ਕਣਕ ਨੂੰ ਸੰਭਾਲਣ ਜੋਗੇ ਹੋ ਜਾਣ। ਕਿਸਾਨਾਂ ਨੇ ਦੱਸਿਆ ਕਿ ਮੰਡੀ ’ਚ ਅਨਾਜ […]









