ਸੂਰਤ ਦੀ ਇੱਕ ਆਲੀਸ਼ਾਨ ਬਿਲਡਿੰਗ ਵੀ ਲੱਗੀ ਭਿਆਨਕ ਅੱਗ, 18 ਲੋਕਾਂ ਨੂੰ ਸੁਰੱਖਿਅਤ ਬਚਾਇਆ
Posted onਸੂਰਤ : ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਵੇਸੂ ਇਲਾਕੇ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਹੈਪੀ ਐਕਸਲੈਂਸੀਆ ਵਿੱਚ ਵਾਪਰਿਆ, ਜਿੱਥੇ ਅੱਗ ਲੱਗਣ ਤੋਂ ਬਾਅਦ 18 ਲੋਕ ਛੱਤ ‘ਤੇ ਫਸ ਗਏ ਸਨ। ਫ਼ਾਇਰ ਵਿਭਾਗ ਦੀ ਟੀਮ ਨੇ ਸਮੇਂ ਸਿਰ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ […]








