ਖੈਬਰ-ਪਖਤੂਨਖਵਾ ਅਤੇ ਪੰਜਾਬ ‘ਚ ਆਇਆ ਤੂਫ਼ਾਨ, 14 ਲੋਕਾਂ ਦੀ ਮੌਤ
Posted onਪਾਕਿਸਤਾਨ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਤੇਜ਼ ਗਰਮੀ ਦੀ ਲਹਿਰ ਤੋਂ ਬਾਅਦ ਮੱਧ ਅਤੇ ਉੱਤਰੀ ਪਾਕਿਸਤਾਨ ਵਿੱਚ ਆਏ “ਵਿਨਾਸ਼ਕਾਰੀ” ਹਨੇਰੀ ਤੂਫ਼ਾਨਾਂ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਹਨ। ਸ਼ਨੀਵਾਰ ਦੁਪਹਿਰ ਅਤੇ ਸ਼ਾਮ ਨੂੰ ਪੂਰਬੀ ਪੰਜਾਬ ਅਤੇ ਉੱਤਰ-ਪੱਛਮੀ ਖੈਬਰ-ਪਖਤੂਨਖਵਾ ਪ੍ਰਾਂਤਾਂ ਦੇ […]









