Fighter jet MiG-21 ਭਾਰਤੀ ਹਵਾਈ ਫੌਜ ’ਚੋਂ 26 ਸਤੰਬਰ ਨੂੰ ਸੇਵਾ ਮੁਕਤ ਹੋਵੇਗਾ
Posted onਭਾਰਤੀ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਣ ਵਾਲਾ ਲੜਾਕੂ ਜਹਾਜ਼ ਮਿਗ-21 ਆਉਂਦੀ 26 ਸਤੰਬਰ ਨੂੰ ਸੇਵਾਮੁਕਤ ਹੋਵੇਗਾ। ਆਪਣੀ 62 ਸਾਲਾਂ ਦੀ ਸੇਵਾ ਦੌਰਾਨ ਮਿਗ-21 ਨੇ 1971 ਦੀ ਜੰਗ, ਕਾਰਗਿਲ ਯੁੱਧ ਅਤੇ ਕਈ ਹੋਰ ਮਿਸ਼ਨਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਹੁਣ ਮਿਗ-21 ਦੀ ਥਾਂ ਤੇਜਸ ਐਲਸੀਏ ਮਾਰਕ 1ਏ ਨੂੰ ਲਿਆ ਜਾਵੇਗਾ। ਚੰਡੀਗੜ੍ਹ ਏਅਰਬੇਸ […]









