ਮਨੀਪੁਰ ਹਿੰਸਾ ’ਚ ਸਮੂਹਕ ਜਬਰ ਜਨਾਹ ਦੀ ਪੀੜਿਤਾ ਦੀ ਦੋ ਸਾਲ ਬਾਅਦ ਮੌਤ, ਨਿਆਂ ਦੀ ਮੰਗ ਉੱਠੀ
Posted onਚੁਰਾਚਾਂਦਪੁਰ : ਮਨੀਪੁਰ ’ਚ ਉਸ ਕੁਕੀ ਔਰਤ ਦੀ ਪਿੱਛੇ ਜਿਹੇ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਜਿਸ ਨਾਲ ਸੂਬੇ ’ਚ ਜਾਤ ਅਧਾਰਤ ਹਿੰਸਾ ਦੌਰਾਨ ਮਈ 2023 ’ਚ ਸਮੂਹਕ ਜਬਰ ਜਨਾਹ ਹੋਇਆ ਸੀ। ਸਮੂਹਕ ਜਬਰ ਜਨਾਹ ਤੋਂ ਬਾਅਦ ਦੇ ਸਦਮੇ ਨਾਲ ਕਥਿਤ ਤੌਰ ’ਤੇ ਜੁੜੀ ਬਿਮਾਰੀ ਨਾਲ ਪੀੜਤਾ ਦੀ ਮੌਤ ਤੋਂ ਬਾਅਦ ਕਈ ਕੁਕੀ ਸੰਗਠਨਾਂ ਨੇ ਉਸ […]









