Articles

ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਦੇ ਇੱਕ ਚੋਰ ਨੂੰ ਲੋਕਾਂ ਨੇ ਸ਼ੱਕੀ ਹਾਲਾਤਾਂ ਵਿੱਚ ਕੀਤਾ ਕਾਬੂ

Posted on

ਜਲੰਧਰ : ਜਲੰਧਰ ਦੇ 120 ਫੁੱਟ ਰੋਡ ‘ਤੇ ਰਾਧਾ ਸਵਾਮੀ ਸਤਿਸੰਗ ਘਰ ਦੇ ਨੇੜੇ ਗਲੀ ਵਿੱਚ ਖੜ੍ਹੀ ਐਕਟਿਵਾ ਚੋਰੀ ਕਰਦੇ ਹੋਏ ਲੋਕਾਂ ਨੇ ਇੱਕ ਚੋਰ ਨੂੰ ਸ਼ੱਕੀ ਹਾਲਾਤਾਂ ਵਿੱਚ ਫੜ ਲਿਆ। ਲੋਕਾਂ ਵੱਲੋਂ ਫੜੇ ਜਾਣ ਤੋਂ ਬਾਅਦ, ਚੋਰ ਨੇ ਬਚਣ ਲਈ ਨੇਪਾਲੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਬਾਰੇ ਲੋਕਾਂ ਨੇ ਥਾਣਾ 5 ਦੀ ਪੁਲਿਸ […]

Articles

ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਦੀ ਸਖ਼ਤ ਚਿਤਾਵਨੀ, ਸੰਸਦ ’ਚ ਲੱਗੇ ‘ਡੇਥ ਟੂ ਅਮਰੀਕਾ’ ਦੇ ਨਾਅਰੇ

Posted on

ਨਵੀਂ ਦਿੱਲੀ। ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਘਾਲੀਬਾਫ਼ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਇਰਾਨ ‘ਤੇ ਫੌਜੀ ਹਮਲਾ ਕੀਤਾ ਤਾਂ ਇਜ਼ਰਾਈਲ ਅਤੇ ਅਮਰੀਕੀ ਫੌਜੀ ਟਿਕਾਣੇ ‘ਜਾਇਜ਼ ਨਿਸ਼ਾਨਾ’ ਹੋਣਗੇ। ਇਹ ਬਿਆਨ ਅਜਿਹੇ ਸਮੇਂ ਆਇਆ ਹੈ […]

Articles

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕਾਲਕਾ ਜੀ ਵਿਖੇ ਨਗਰ ਕੀਰਤਨ : ਹਰਮੀਤ ਸਿੰਘ ਕਾਲਕਾ

Posted on

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ  ਦੱਸਿਆ ਕਿ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ, ਏ-ਬਲਾਕ, ਕਾਲਕਾ ਜੀ ਵੱਲੋਂ ਬੜੀ ਸ਼ਰਧਾ, ਉਤਸ਼ਾਹ ਅਤੇ ਗੁਰੂ ਮਹਿਮਾ ਨਾਲ ਭਰਪੂਰ ਮਹਾਨ ਨਗਰ ਕੀਰਤਨ ਦਾ ਕਰਵਾਇਆ […]

Articles

ਬਾਥਰੂਮ ‘ਚ ਨਹਾ ਰਹੇ 4 ਸਾਲਾ ਬੱਚੇ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ

Posted on

ਬਦਾਯੂੰ : ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਗੈਸ ਗੀਜ਼ਰ ਨਾਲ ਨਹਾਉਂਦੇ ਸਮੇਂ ਇੱਕ 4 ਸਾਲਾ ਲੜਕੇ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਜਦਕਿ ਉਸ ਦੇ ਵੱਡੇ ਭਰਾ ਦੀ ਹਾਲਤ ਗੰਭੀਰ ਹੈ। ਦੋਵੇਂ ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਇਕੱਠੇ ਨਹਾ ਰਹੇ ਸਨ। ਇਸ ਦੌਰਾਨ, ਬਾਥਰੂਮ ਵਿੱਚ ਜ਼ਿਆਦਾ ਭਾਫ਼ ਹੋਣ ਕਾਰਨ, ਦੋਵੇਂ ਸਾਹ ਲੈਣ ਤੋਂ ਅਸਮਰੱਥ […]

Articles

ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਤਾਨੀਆ ਓਵਰਬ੍ਰਿਜ ਦਾ ਉਦਘਾਟਨ

Posted on

ਬਠਿੰਡਾ: ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਤਾਨੀਆ  ਓਵਰਬ੍ਰਿਜ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਪੁਲ ਪੁਨਰ ਨਿਰਮਾਣ ਹੋਣ ਨਾਲ ਹੁਣ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਤਾਨੀਆ ਓਵਰਬ੍ਰਿਜ ਨੂੰ ਤਿਆਰ ਕਰਨ ਲਈ 38 ਕਰੋੜ ਦੀ ਲਾਗਤ ਲੱਗੀ ਹੈ। ਮੁੱਖ ਮੰਤਰੀ […]

Articles

ਲੁਧਿਆਣਾ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ ‘ਤੇ ਗੋਲੀਬਾਰੀ

Posted on

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਦਿਨ-ਦਿਹਾੜੇ ਗੋਲੀਬਾਰੀ ਹੋਈ। ਦੋ ਬਦਮਾਸ਼ਾਂ ਨੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰਾਇਲ ਲਿਮੋਜ਼ਿਨ ਸ਼ੋਅਰੂਮ ਦੇ ਬਾਹਰ ਗੋਲੀਬਾਰੀ ਕੀਤੀ। ਕੁਝ ਗੋਲੀਆਂ ਕਾਰਾਂ ਦੇ ਅਗਲੇ ਸ਼ੀਸ਼ੇ ‘ਤੇ ਵੀ ਲੱਗੀਆਂ, ਜਿਸ ਕਾਰਨ ਨੁਕਸਾਨ ਹੋਇਆ। ਗੋਲੀਆਂ ਚਲਾਉਣ ਤੋਂ ਬਾਅਦ, ਬਦਮਾਸ਼ਾਂ ਨੇ ਸ਼ੋਅਰੂਮ ਦੇ ਬਾਹਰ […]

Articles

ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੋਟੇ ਡਰੰਮ ਵਿੱਚ ਸੁੱਟਣ ਵਾਲੇ ਪਤੀ-ਪਤਨੀ ਕੁੱਝ ਘੰਟਿਆਂ ਵਿੱਚ ਲੁਧਿਆਣਾ ਪੁਲਿਸ ਵੱਲੋਂ ਕਾਬੂ

Posted on

ਲੁਧਿਆਣਾ : ਸ਼ਹਿਰ ਨੂੰ ਕ੍ਰਾਈਮ ਮੁਕਤ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੋਟੇ ਡਰੰਮ ਵਿੱਚ ਸੁੱਟਣ ਵਾਲੇ ਪਤੀ-ਪਤਨੀ ਕੁੱਝ ਘੰਟਿਆਂ ਵਿੱਚ ਕਾਬੂ ਕੀਤੇ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ  ਸਮੀਰ ਵਰਮਾ PPS/ ਏ.ਡੀ.ਸੀ.ਪੀ.-1 ਅਤੇ   ਕਿੱਕਰ ਸਿੰਘ PPS /ਏ.ਸੀ.ਪੀ. ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ […]

Articles

ਫਿਲੀਪੀਨਜ਼ ‘ਚ ਕੂੜੇ ਦਾ ਢੇਰ ਢਹਿਣ ਨਾਲ ਇਕ ਦੀ ਮੌਤ, 38 ਲਾਪਤਾ

Posted on

ਮਨੀਲਾ : ਫ਼ਿਲੀਪੀਨਜ਼ ’ਚ ਕੂੜੇ ਦਾ ਵਿਸ਼ਾਲ ਢੇਰ ਢਹਿਣ ਨਾਲ ਉਥੇ ਕੰਮ ਕਰ ਰਹੇ ਮਜ਼ਦੂਰ ਦੱਬ ਗਏ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। 38 ਜਣੇ ਅਜੇ ਵੀ ਲਾਪਤਾ ਹਨ। ਪੁਲਿਸ ਅਨੁਸਾਰ, ਸੇਬੂ ਸ਼ਹਿਰ ਦੇ ਬਿਨਾਲਿਵ ਪਿੰਡ ’ਚ ਸਥਿਤ ਲੈਂਡਫ਼ਿਲ (ਕੂੜੇ ਦਾ ਢੇਰ) ਵਾਲੀ ਥਾਂ ਉਤੇ ਕੂੜੇ ਅਤੇ ਮਲਬੇ […]

Articles

ਈਰਾਨ ‘ਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ, 45 ਲੋਕਾਂ ਦੀ ਮੌਤ

Posted on

ਈਰਾਨ: ਈਰਾਨ ਵਿੱਚ ਵੀਰਵਾਰ ਰਾਤ ਨੂੰ ਮਹਿੰਗਾਈ ਵਿਰੁੱਧ 13 ਦਿਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਥਿਤੀ ਹੋਰ ਵਿਗੜ ਗਈ। ਸੀਐਨਐਨ ਦੀ ਰਿਪੋਰਟ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਫੈਲ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ, “ਖਾਮੇਨੀ ਨੂੰ ਮੌਤ” ਅਤੇ “ਇਸਲਾਮਿਕ ਗਣਰਾਜ ਨੂੰ ਮੌਤ ਦੇ […]

Articles

ਕੈਨੇਡਾ ‘ਚ ਪਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ

Posted on

ਕੈਨੇਡਾ: ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਇਕ ਨਵੇਂ ਨਿਯਮ ਜਾਰੀ ਕੀਤੇ ਹਨ, ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ। ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਦਾ ਰਿਹਾ ਹੈ ਜਿਸ […]