ਬੰਗਲਾਦੇਸ਼ ’ਚ ਵੋਟਿੰਗ ਕੇਂਦਰ ਦੇ ਬਾਹਰ ਹੋਇਆ ਧਮਾਕਾ
Posted onਢਾਕਾ : ਬੰਗਲਾਦੇਸ਼ ਵਿੱਚ ਆਮ ਚੋਣਾਂ ਲਈ ਵੋਟਿੰਗ ਜਾਰੀ ਹੈ । ਇਸ ਦੌਰਾਨ ਖੁਲਨਾ ਵਿੱਚ ਇੱਕ ਵੋਟਿੰਗ ਸੈਂਟਰ ਦੇ ਬਾਹਰ ਜਮਾਤ-ਏ-ਇਸਲਾਮੀ ਵਰਕਰਾਂ ਨਾਲ ਹੋਈ ਝੜਪ ਵਿੱਚ ਇੱਕ ਬੀ.ਐਨ.ਪੀ ਨੇਤਾ ਮੋਹਿਬੁਜ਼ਜ਼ਮਾਨ ਕੋਚੀ ਦੀ ਮੌਤ ਹੋ ਗਈ। ਬੀ.ਐਨ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਉਦੋਂ ਹੋਈ ਜਦੋਂ ਜਮਾਤ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਧੱਕਾ ਦਿੱਤਾ, […]









