ਬਲਾਤਕਾਰੀ ਬਜਿੰਦਰ ਨੂੰ ਅਦਾਲਤ ਨੇ ਸੁਣਾਈ ਤਾ-ਉਮਰ ਸਜ਼ਾ, 1 ਲੱਖ ਰੁਪਏ ਲਗਾਇਆ ਗਿਆ ਜੁਰਮਾਨਾ
Posted onਜਲੰਧਰ ਦੇ ਪਾਦਰੀ ਨੂੰ 2018 ਵਿਚ ਜ਼ੀਰਕਪੁਰ ਦੀ ਇਕ ਔਰਤ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਮਿਲੀ ਹੈ। ਪਾਦਰੀ ਬਜਿੰਦਰ ਸਿੰਘ ਨੂੰ 28 ਮਾਰਚ ਨੂੰ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ ਭੇਜ ਦਿਤਾ ਗਿਆ ਸੀ। ਪੰਜਾਬ ਦੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ’ਤੇ 2018 ’ਚ […]