ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ! 18% ਤਕ ਕਣਕ ਦੇ ਟੁੱਟੇ ਤੇ ਬਦਰੰਗ ਦਾਣਿਆਂ ਨੂੰ ਵੀ ਖਰੀਦੇਗੀ ਕੇਂਦਰ ਸਰਕਾਰ; ਨੋਟੀਫਿਕੇਸ਼ਨ ਜਾਰੀ
Posted onਚੰਡੀਗੜ੍ਹ : ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਕਣਕ ਦੇ ਟੁੱਟੇ ਤੇ ਬਦਰੰਗ ਦਾਣਿਆਂ ਦੀ ਖਰੀਦ ‘ਤੇ 18 ਫੀਸਦ ਤਕ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ 6 ਫ਼ੀਸਦ ਤਕ ਖਰਾਬ ਹੋਏ ਅਨਾਜ ਦੀ ਖਰੀਦ ਕੀਤੀ ਜਾ ਸਕਦੀ ਸੀ। ਚੇਤੇ ਰਹੇ ਕਿ ਪਿਛਲੇ […]








