8 ਲੱਖ ਹਾਸਲ ਕਰ ਕੇ ਪੁਰਤਗਾਲ ਦਾ ਲਗਵਾ ਦਿੱਤਾ ਫਰਜ਼ੀ ਵੀਜ਼ਾ, ਜਹਾਜ਼ ਚੜ੍ਹਨ ਤੋਂ ਇਕ ਦਿਨ ਪਹਿਲਾਂ ਆਏ ਮੈਸੇਜ ਨੇ ਉਡਾਏ ਹੋਸ਼
Posted onਲੁਧਿਆਣਾ : ਗੁਰਦਾਸਪੁਰ ਦੇ ਪਿੰਡ ਬਿਆਨਪੁਰਾ ਛੋਟਾ ਦੇ ਵਾਸੀ ਸਤਵਿੰਦਰ ਸਿੰਘ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਿਆਂ ਲੁਧਿਆਣਾ ਦੇ ਦੋ ਟ੍ਰੈਵਲ ਏਜੰਟਾਂ ਨੇ ਪੁਰਤਗਾਲ ਭੇਜਣ ਦੇ ਨਾਮ ਉਪਰ ਉਸਦੇ ਪਾਸਪੋਰਟ ਤੇ ਫ਼ਰਜ਼ੀ ਵੀਜ਼ਾ ਲਗਵਾਕੇ 8 ਲੱਖ ਰੁਪਏ ਹਾਸਲ ਕਰ ਲਏ। ਜਹਾਜ਼ ਚੜ੍ਹਨ ਦੇ ਇਕ ਦਿਨ ਪਹਿਲਾਂ ਟ੍ਰੈਵਲ ਏਜੰਟ ਨੇ ਮੈਸੇਜ ਕਰਕੇ ਸਤਵਿੰਦਰ ਸਿੰਘ ਨੂੰ ਇਹ ਦੱਸਿਆ ਕਿ […]









