ਅਕਾਦਮਿਕ ਪੱਖੋਂ ਪੱਛੜੇ ਸਮਾਜਿਕ ਵਰਗਾਂ ਲਈ ਵਰਦਾਨ ਹੈ ਡਿਸਟੈਂਸ ਅਤੇ ਔਨਲਾਈਨ ਸਿੱਖਿਆ: ਪ੍ਰੋ. ਅਰਵਿੰਦ
Posted onਪਟਿਆਲਾ, 5 ਅਪ੍ਰੈਲ 2024 – ਅਕਾਦਮਿਕ ਪੱਖੋਂ ਪੱਛੜੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਏ ਜਾਣ ਵਿੱਚ ਡਿਸਟੈਂਸ ਅਤੇ ਔਨਲਾਈਨ ਮੋਡ ਰਾਹੀਂ ਦਿੱਤੀ ਜਾਣ ਵਾਲੀ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੇ ਵਰਗਾਂ ਲਈ ਸਿੱਖਿਆ ਦੀ ਇਹ ਵਿਧੀ ਵਰਦਾਨ ਸਾਬਿਤ ਹੁੰਦੀ ਹੈ। ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਲਰਨਿੰਗ […]









