ਨਿੱਜੀ ਬੱਸ ਕੰਪਨੀਆਂ ਦਾ 10.69 ਕਰੋੜ ਦਾ ਟੈਕਸ ਮਾਫ, ਟਰਾਂਸਪੋਰਟ ਵਿਭਾਗ ‘ਚ ਗੜਬੜੀ ਦਾ ਡਰ, ਜਾਂਚ ਕਮੇਟੀ ਦਾ ਗਠਨ
Posted onਚੰਡੀਗੜ੍ਹ : ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਅਧਿਕਾਰੀਆਂ ਨੇ ਪੰਜ ਸਾਲਾਂ ਵਿੱਚ ਪ੍ਰਾਈਵੇਟ ਬੱਸ ਕੰਪਨੀਆਂ ਦਾ 10.69 ਕਰੋੜ ਰੁਪਏ ਦਾ ਮੋਟਰ ਵਹੀਕਲ ਟੈਕਸ ਮੁਆਫ਼ ਕੀਤਾ ਹੈ। ਇਸ ਸਬੰਧੀ ਸੰਗਰੂਰ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਾਬਕਾ ਸਕੱਤਰ ਕਰਨਬੀਰ ਸਿੰਘ ਛੀਨਾ ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੇ ਟੈਕਸ ਕੋਰੋਨਾ ਪੀਰੀਅਡ ਤੋਂ […]








