Articles

ਦਮਦਮੀ ਟਕਸਾਲ ਜਥੇਬੰਦੀਆਂ ਨਾਲ ਮਿਲ ਕੇ 4 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਕਰੇਗੀ ਖ਼ਾਲਸਾ ਵਹੀਰ : ਗਿਆਨੀ ਰਾਮ ਸਿੰਘ

Posted on

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਦਮਦਮੀ ਟਕਸਾਲ ਹਮ ਖਿਆਲੀ ਜਥੇਬੰਦੀਆਂ ਨਾਲ ਮਿਲ ਕੇ 4 ਮਈ ਨੂੰ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਤੋਂ ਖ਼ਾਲਸਾ ਵਹੀਰ ਆਰੰਭ ਕੀਤੀ ਜਾਵੇਗੀ। ਇਹ ਵਹੀਰ ਵੱਖ-ਵੱਖ ਪਿੰਡਾਂ ਨਗਰਾਂ ਤੇ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਸ਼ਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ। ਪੱਤਰਕਾਰਾਂ […]

Articles

ਪੰਜਾਬ ਦੇ ਕੁੜੀਆਂ ਵਾਲੇ ਸਰਕਾਰੀ ਕਾਲਜਾਂ ਲਈ ਚਲਾਈਆਂ ਜਾਣਗੀਆਂ ਬੱਸਾਂ; CM ਮਾਨ ਨੇ ਕੀਤਾ ਵੱਡਾ ਐਲਾਨ

Posted on

ਪਟਿਆਲਾ : ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ‘ਚ ਕੁੜੀਆਂ ਦੇ ਕਾਲਜਾਂ ਲਈ ਬੈਟਰੀ ਤੇ ਚੱਲਣ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਜਿਨ੍ਹਾਂ ਰਾਹੀਂ ਵਿਦਿਆਰਥਣਾਂ ਬਸ ਅੱਡੇ ਤੋਂ ਕਾਲਜ ਆ ਤੇ ਜਾ ਸਕਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਚ ਪੜ੍ਹਦਿਆਂ ਵੱਖ-ਵੱਖ ਗਤੀਵਿਧੀਆਂ ‘ਚ ਬਹੁਤ ਇਨਾਮ ਜਿੱਤੇ ਪਰ ਸਾਲ ਬਾਅਦ ਪਿਤਾ […]

Articles

ਮੋਗਾ ‘ਚ ਬੁਲਿਟ ਮੋਟਰਸਾਇਕਲ ਨੂੰ ਲੱਗੀ ਅੱਗ, ਦੋ ਨੌਜਵਾਨ ਝੁਲਸੇ

Posted on

ਮੋਗਾ : ਮੋਗਾ ਕੋਟਕਪੂਰਾ ਬਾਈਪਾਸ ਤੇ ਬੁਲਿਟ ਮੋਟਰਸਾਇਕ ਨੂੰ ਜਾਂਦੇ ਸਮੇਂ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲੈ ਜਾਇਆ ਗਿਆ ਹੈ।

Articles

ਭਾਜਪਾਈ ਹੋਈ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਘਰ ਵਿਜੀਲੈਂਸ ਦੀ ਰੇਡ, ਟੀਮ ਕਰ ਰਹੀ ਹੈ ਕੋਠੀ ਦੀ ਪੈਮਾਇਸ਼

Posted on

ਫਿਰੋਜ਼ਪੁਰ : ਬੀਤੀਆਂ ਚੋਣਾਂ ਵਿੱਚ ਟਿਕਟ ਨਾ ਮਿਲਣ ਕਾਰਣ ਕਾਂਗਰਸੀ ਤੋਂ ਭਾਜਪਾਈ ਹੋਈ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਫ਼ਿਰੋਜ਼ਪੁਰ ਛਾਉਣੀ ਅਤੇ ਪਿੰਡ ਗਹਿਰੀ ਵਿਖੇ ਨਵੀਂ ਬਣੀ ਕੋਠੀ ਦੀ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ ਐਸ ਪੀ ਕੇਵਲ ਕ੍ਰਿਸ਼ਨ ਦੀ ਅਗਵਾਈ ‘ ਚ ਵਿਜੀਲੈਂਸ ਵਿਭਾਗ ਦੀ […]

Articles

AAP MLA ਜਗਦੀਪ ਕੰਬੋਜ ਗੋਲਡੀ ਦੇ ਪਿਤਾ ਗ੍ਰਿਫ਼ਤਾਰ, ਵਿਧਾਇਕ ਬੋਲੇ- ਜੋ ਵੀ ਠੱਗੀ ਮਾਰੇਗਾ ਉਸ ‘ਤੇ 100 ਫੀਸਦ ਕਾਰਵਾਈ ਹੋਵੇਗੀ

Posted on

ਫਾਜ਼ਿਲਕਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਹਨੀ ਟਰੈਪ ਮਾਮਲੇ ‘ਚ ਜਲਾਲਾਬਾਦ ਦੇ ਵਿਧਾਇਕ ਦੇ ਪਿਤਾ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ […]

Articles

ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਖ਼ਿਲਾਫ਼ ਹੋਏ ਮਾਮਲੇ ’ਚ ਆਇਆ ਨਵਾਂ ਮੋੜ, ਪਰਚਾ ਕਰਵਾਉਣ ਵਾਲੇ ਸ਼ਖਸ ਖਿਲਾਫ਼ ਮਾਮਲਾ ਦਰਜ

Posted on

ਫਾਜ਼ਿਲਕਾ : ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਜਲਾਲਾਬਾਦ ਦੇ ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸਣੇ 2 ਔਰਤਾਂ ’ਚ ਸ਼ਾਮਲ 1 ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੇ ਸ਼ਖ਼ਸ ਖ਼ਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਜਲਾਲਾਬਾਦ ਦੀ ਵਾਸੀ ਮੈਣੀ ਕਾਲੋਨੀ ਛੋਟਾ ਟਿਵਾਣ ਦੀ ਔਰਤ ਨੇ […]

Articles

ਪ੍ਰੀਖਿਆਵਾਂ ਲਈ ਜੂਝ ਰਹੀ ਵਿਸ਼ਵ ਰਿਕਾਰਡ ਬਣਾਉਣ ਵਾਲੀ ਵਿਦਿਆਰਥਣ, ਵਿਸ਼ਵ ਪੱਧਰ ’ਤੇ ਕਈ ਮੰਚਾਂ ’ਤੇ ਕੀਤੀ ਯੂਨੀਵਰਸਿਟੀ ਦੀ ਨੁਮਾਇੰਦਗੀ

Posted on

ਪਟਿਆਲਾ: ਹਰਮੋਨੀਅਮ ਵਜਾਉਣ ’ਚ ਵਿਸ਼ਵ ਰਿਕਾਰਡ ਬਣਾਉਣ ਸਮੇਤ ਕਈ ਪ੍ਰਾਪਤੀਆਂ ਆਪਣੇ ਨਾਮ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਇਕ ਪਸੇ ਜਿੱਥੇ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਜੂਝ ਰਹੀ ਹੈ ਉੱਥੇ ਹੀ ਉਸ ਨੂੰ ਆਪਣੀ ਪੜ੍ਹਾਈ ਲਈ ਵੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਔਖੇ ਸਮੇਂ ’ਚ ਉਸ ਦੀ ਬਾਂਹ ਫੜਨ ਦੀ ਬਜਾਏ ਯੂਨੀਵਰਸਿਟੀ ਪ੍ਰਸ਼ਾਸਨ ਨੇ […]

Articles

ਭਗੌੜੇ ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਪਤਨੀ ਤੋਂ ਏਅਰਪੋਰਟ ‘ਤੇ 3 ਘੰਟੇ ਤੱਕ ਕੀਤੀ ਪੁੱਛਗਿੱਛ, ਭੇਜਿਆ ਵਾਪਸ

Posted on

ਅੰਮ੍ਰਿਤਸਰ : ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਜਦੋਂ ਉਹ ਇੰਗਲੈਂਡ ਜਾਣ ਲਈ ਉੱਥੇ ਪਹੁੰਚੀ। ਦੁਪਹਿਰ ਕਰੀਬ 1:30 ਵਜੇ ਜਿਵੇਂ ਹੀ ਉਹ ਯੂਕੇ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਲਈ ਇਮੀਗ੍ਰੇਸ਼ਨ ਲਈ ਪਹੁੰਚੀ ਤਾਂ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ […]

Articles

ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, ਅੰਬਿਕਾ ਸੋਨੀ, ਰਾਜਾ ਵੜਿੰਗ ਤੇ ਨਵਜੋਤ ਸਿੱਧੂ ਸਣੇ ਇਹ ਨਾਂ ਹਨ ਸ਼ਾਮਲ

Posted on

ਜਲੰਧਰ: ਜਲੰਧਰ ਲੋਕ ਸਭਾ ਉਪ ਚੋਣ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਮੁੱਦਾ ਬਣੀ ਹੋਈ ਹੈ। ਜਲੰਧਰ ਲੋਕ ਸਭਾ ਉਪ ਚੋਣ ਜਿੱਤਣ ਲਈ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਕਾਂਗਰਸ ਨੇ ਵੀ ਆਪਣੀ ਰਵਾਇਤੀ ਸੀਟ ਹਾਸਲ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਕੜੀ ਵਿੱਚ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ […]

Articles

8 ਲੱਖ ਲੈ ਕੇ ਅੰਬੈਸੀ ‘ਚ ਲਗਾ ਦਿੱਤਾ ਜਾਅਲੀ ਸਰਟੀਫਿਕੇਟ, ਕੈਨੇਡਾ ਅੰਬੈਸੀ ਨੇ ਬਿਨੈਕਾਰ ‘ਤੇ ਲਾਇਆ ਦੋ ਸਾਲ ਦਾ ਬੈਨ

Posted on

ਲੁਧਿਆਣਾ : ਟ੍ਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਦੇ ਨਾਮ ਤਰਨ ਤਾਰਨ ਦੇ ਵਾਸੀ ਰਣਜੀਤ ਸਿੰਘ ਨਾਲ 8 ਲੱਖ ਰੁਪਏ ਦੀ ਧੋਖਾਧੜੀ ਕੀਤੀ। ਐਨਾ ਹੀ ਨਹੀਂ ਮੁਲਜ਼ਮ ਨੇ ਰਣਜੀਤ ਸਿੰਘ ਦੀ ਇਜਾਜ਼ਤ ਤੋਂ ਬਿਨਾਂ ਉਸਦੀ ਫਾਈਲ ਦੇ ਨਾਲ ਆਈਲੈਟਸ ਜਾਅਲੀ ਸਰਟੀਫਿਕੇਟ ਲਗਾ ਦਿੱਤਾ। ਟਰੈਵਲ ਏਜੰਟ ਦੀ ਇਸ ਕਰਤੂਤ ਤੋਂ ਭੜਕੀ ਕਨੇਡਾ ਦੀ ਅੰਬੈਸੀ ਨੇ ਰਣਜੀਤ ਸਿੰਘ ਦੇ […]