Articles

ਪੰਜਾਬੀ ਯੂਨੀਵਰਸਿਟੀ ਵਿਖੇ ਫਿ਼ਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਨਾਲ਼ ਰੂ-ਬ-ਰੂ ਕਰਵਾਇਆ

Posted on

ਪਟਿਆਲਾ, – ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਸਾਰਥਕ ਰੰਗਮਚ ਪਟਿਆਲਾ ਦੇ ਸਹਿਯੋਗ ਨਾਲ਼ ‘ਵਿਸ਼ਵ ਰੰਗਮਚ ਦਿਵਸ’ ਮਨਾਇਆ ਗਿਆ ਜਿਸ ਵਿੱਚ ਰੰਗਮੰਚ ਅਤੇ ਫਿ਼ਲਮਾਂ ਦੇ ਨਿਰਦੇਸ਼ਕ , ਲੇਖਕ ਅਤੇ ਅਦਾਕਾਰ ਅੰਬਰਦੀਪ ਸਿੰਘ ਜੀ ਨਾਲ ਰੂ ਬ ਰੂ ਕੀਤਾ ਗਿਆ। ਉਨ੍ਹਾਂ ਨੇ ਕਲਾਕਾਰਾਂ, ਰੰਗਕਰਮੀਆਂ, ਦਰਸ਼ਕਾਂ, ਚਿੰਤਕਾਂ ਤੇ ਨੌਜਵਾਨਾਂ ਨਾਲ ਵਿਚਰਨ ਸੰਬੰਧੀ ਆਪਣੇ […]

Articles

ਕੰਗਣਾ ਖਿਲਾਫ਼ ਵਿਵਾਦਿਤ ਪੋਸਟ ਕਰਨ ਵਾਲੀ ਕਾਂਗਰਸੀ ਨੇਤਾ ਨੂੰ ਮਿਲੀ ਪਾਰਟੀ ਤੋਂ ਸ਼ਜਾ

Posted on

ਨਵੀਂ ਦਿੱਲੀ : ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਹਾਲ ਹੀ ‘ਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਦੇ ਖਿਲਾਫ ਅਭਿਨੇਤਰੀ ਤੇ ਇਤਰਾਜ਼ਯੋਗ ਪੋਸਟ ਕਾਰਨ ਸੁਰਖੀਆਂ ‘ਚ ਆਈ ਸੀ। ਇਸ ਕਾਰਨ ਕਾਫੀ ਵਿਵਾਦ ਹੋਇਆ ਸੀ। ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਹੁਣ ਕਾਂਗਰਸ ਨੇ ਸੁਪ੍ਰਿਆ ਨੂੰ ਉਨ੍ਹਾਂ ਦੇ ਵਿਵਾਦਿਤ ਅਹੁਦੇ […]

Articles

‘ਚੋਣ ਪ੍ਰਚਾਰ ‘ਚ ਰੁੱਝੀ ਹਾਂ, ਅੱਜ ਪੇਸ਼ ਨਹੀਂ ਹੋ ਸਕਦੀ’, ਮਹੂਆ ਮੋਇਤਰਾ ਨੇ ਈਡੀ ਦੇ ਸੰਮਨ ‘ਤੇ ਦਿੱਤਾ ਜਵਾਬ

Posted on

ਕੋਲਕਾਤਾ: ਟੀਐਮਸੀ ਨੇਤਾ ਮਹੂਆ ਮੋਇਤਰਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਮਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਆਪਣੇ ਕ੍ਰਿਸ਼ਨਾਨਗਰ ਹਲਕੇ ਵਿੱਚ ਚੋਣ ਪ੍ਰਚਾਰ ਕਰਨਗੇ। ਦੱਸ ਦੇਈਏ ਕਿ ਈਡੀ ਨੇ ਮਹੂਆ ਨੂੰ ਨਵੀਂ ਦਿੱਲੀ ਸਥਿਤ ਈਡੀ ਦਫ਼ਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ਮੈਂ ਦੁਪਹਿਰ […]

Articles

ਲੋਕ ਸਭਾ ਉਮੀਦਵਾਰੀ, ਪੈਸਾ ਤੇ Y+ ਸੁਰੱਖਿਆ… ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਨੇਤਾ ਸੌਰਭ ਭਾਰਦਵਾਜ ਦੀ ਆਈ ਪ੍ਰਤੀਕਿਰਿਆ

Posted on

ਚੰਡੀਗੜ੍ਹ : ਕੱਲ੍ਹ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ (ਪੰਜਾਬ) ਦੇ ਵਿਧਾਇਕਾਂ ਨੇ ਸਾਨੂੰ ਦੱਸਿਆ ਹੈ ਕਿ ਰਿੰਕੂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ […]

Articles

ਬੈਂਕਾਂ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਦਾ ਵੱਡਾ ਅਪਡੇਟ ਇਨ੍ਹਾਂ ਦਿਨਾਂ ‘ਚ ਵੀ ਚੱਲਣਗੇ ਬੈਂਕ

Posted on

ਚੰਡੀਗੜ੍ਹ  27 ਮਾਰਚ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਹਾਲ ਹੀ ਵਿੱਚ ਸਾਰੀਆਂ ਏਜੰਸੀ ਬੈਂਕਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਹ ਬੈਂਕ 30 ਅਤੇ 31 ਮਾਰਚ ਨੂੰ ਵੀ ਚਾਲੂ ਰਹਿਣਗੇ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਟੈਕਸਦਾਤਾਵਾਂ ਦੀ ਸਹੂਲਤ ਲਈ ਇਹ ਨਿਰਦੇਸ਼ ਦਿੱਤਾ […]

Articles

ਰਵਨੀਤ ਬਿੱਟੂ ਦੇ ਭਾਜਪਾ ‘ਚ ਜਾਣ ਨਾਲ ਬੇਅੰਤ ਸਿੰਘ ਦੀ ਰੂਹ ਵੀ ਕੁਰਲਾ ਉਠੀ : ਰੰਧਾਵਾ

Posted on

ਚੰਡੀਗੜ੍ਹ, ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ  ਤੇ ਸਵਰਗੀ ਸਰਦਾਰ  ਬੇਅੰਤ ਸਿੰਘ ਦੇ ਨਾਲ  ਮੋਢੇ ਨਾਲ ਮੋਢਾ ਜੋੜ ਕੇ ਅੱਤਵਾਦ ਖਿਲਾਫ ਲੜਾਈ ਲੜਨ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬਾਬਾ ਬੋਹੜ ਸਵਰਗਵਾਸੀ ਸਰਦਾਰ ਸੰਤੌਖ ਸਿੰਘ ਰੰਧਾਵਾ ਦੇ  ਧਾਕੜ  ਕਾਂਗਰਸ ਪ੍ਰਤੀ ਵਫਾਦਾਰ ਤੇ  ਮਹਾਨ ਸਪੂਤ […]

Articles

ਈ.ਡੀ ਦੀ ਹਿਰਾਸਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜੀ, ਸ਼ੂਗਰ ਲੈਵਲ ਘੱਟ ਜਾਣਾ ਬਹੁਤ ਖਤਰਨਾਕ ਹੈ

Posted on

ਨਵੀਂ ਦਿੱਲੀ: ਈਡੀ ਦੀ ਹਿਰਾਸਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ‘ਆਪ’ ਦਾ ਦਾਅਵਾ ਹੈ ਕਿ ਕਿਉਂਕਿ ਉਹ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਦਾ ਸ਼ੂਗਰ ਲੈਵਲ ਉਤਰਾਅ-ਚੜ੍ਹਾਅ ਰਿਹਾ ਹੈ। ਉਸ ਦਾ ਸ਼ੂਗਰ ਲੈਵਲ 46 ਹੋ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਦਾ ਇੰਨਾ ਘੱਟ ਜਾਣਾ ਬਹੁਤ […]

Articles

AAP ਨੂੰ ਵੱਡਾ ਝਟਕਾ, MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੁਰਾਲ ਅੱਜ ਹੋਣਗੇ BJP ‘ਚ ਸ਼ਾਮਲ ! ਸ਼ਾਮ 4 ਵਜੇ ਹੋ ਸਕਦੈ ਐਲਾਨ

Posted on

ਜਲੰਧਰ : ਲੋਕ ਸਭਾ ਚੋਣਾਂ ਵਿਚ ਸਿਆਸੀ ਆਖਾੜਾ ਪੂਰੀ ਤਰ੍ਹਾਂ ਗਰਮ ਹੈ । ਦਲ ਬਦਲੂਆਂ ਦਾ ਬਾਜ਼ਾਰ ਵੀ ਭਖਿਆ ਹੋਇਆ ਹੈ। ਇਸ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਿੰਕੂ ਕੁਮਾਰ ਅੱਜ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਪਹੁੰਚੇ ਹਨ। ਉਹ ਅੱਜ ਭਾਜਪਾ […]

Articles

ਨੌਜਵਾਨ ਨੂੰ ਛੁਰੀਆਂ ਮਾਰ ਕੇ ਹਸਪਤਾਲ ਪਹੁੰਚਾਉਣ ਵਾਲਾ ਕਾਤਲ ਗ੍ਰਿਫ਼ਤਾਰ 

Posted on

ਗੁਰਦਾਸਪੁਰ : ਬੀਤੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਹਲੀ ਸਾਹਿਬ ਦੇ ਦੋ ਸਕੇ ਭਰਾਵਾਂ ਤੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਕਿਰਚਾਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਸੀ।ਹਸਪਤਾਲ ਵਿੱਚ ਲਜਾਨ ਉਪਰੰਤ ਇੱਕ ਨੌਜਵਾਨ ਰਾਜੂ ਮਸੀਹ ਦੀ ਮੌਤ ਹੋਈ ਸੀ ਜਦ ਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋਇਆ ਸੀ। ਹੈਰਾਨੀ ਦੀ ਗੱਲ ਇਹ […]

Articles

ਪੁਲਿਸ ਨੇ 24100 ਲੀਟਰ ਲਾਹਣ ਬਰਾਮਦ ਕੀਤੀ

Posted on

ਜਗਰਾਉਂ , 26 ਮਾਰਚ 2024 : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ‘ਤੇ ਨਜਾਇਜ਼ ਸ਼ਰਾਬ ਵਿਰੁੱਧ ਚਲਾਈ ਗਈ ਸਾਂਝੀ ਕਾਰਵਾਈ ਦੌਰਾਨ ਆਬਕਾਰੀ ਵਿਭਾਗ ਅਤੇ ਲੁਧਿਆਣਾ (ਦਿਹਾਤੀ) ਦੀ ਪੁਲਿਸ ਨੇ ਮੰਗਲਵਾਰ ਨੂੰ ਸਿੱਧਵਾਂ ਬੇਟ ਖੇਤਰ ਨੇੜੇ ਕੰਨੀਆਂ ਅਤੇ ਸ਼ੇਰੇਵਾਲਾ ਵਿਖੇ 24,100 ਲੀਟਰ ਲਾਹਣ ਬਰਾਮਦ ਕੀਤੀ। ਜਗਰਾਓਂ ਪੁਲੀਸ ਦੇ ਡੀਐਸਪੀ ਜਸਜੋਤ ਸਿੰਘ, ਆਬਕਾਰੀ ਅਫ਼ਸਰ ਹਰਜੋਤ ਸਿੰਘ ਦੀ ਅਗਵਾਈ […]