Articles

ਹੁਸ਼ਿਆਰਪੁਰ ‘ਚ ਵੱਡੀ ਘਟਨਾ ! ਕੁਲਚਾ ਖਾ ਰਹੇ ਨੌਜਵਾਨ ਨੂੰ ਕਿਡਨੈਪ ਕਰ ਕੇ ਬੇਰਹਿਮੀ ਨਾਲ ਕੁੱਟਿਆ, ਵੀਡੀਓ ਵਾਇਰਲ

Posted on

ਮਾਹਿਲਪੁਰ : ਮਾਹਿਲਪੁਰ ਸ਼ਹਿਰ ਦੀ ਹਦੂਦ ਨਾਲ ਲੱਗਦੇ ਪਿੰਡ ਚੰਦੇਲੀ ਦੇ ਇੱਕ ਕੁਲਚੇ ਖ਼ਾਂਦੇ ਨੌਜਵਾਨ ਨੂੰ ਪਿਸਤੌਲ ਦੀ ਨੋਕ ‘ਤੇ ਅਗਵਾ ਕਰ ਕੇ ਉਸ ਦੀ ਕੁੱਟਮਾਰ ਕਰ ਕੇ ਅਰਧ ਬੇਹੋਸ਼ੀ ਦੀ ਹਾਲਤ ਵਿਚ ਘਰ ਦੇ ਨਜ਼ਦੀਕ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਤੋਂ ਡਰਿਆ ਨੌਜਵਾਨ ਘਰੋਂ ਵੀ ਬਾਹਰ ਨਹੀਂ ਨਿੱਕਲਦਾ। ਥਾਣਾ ਮਾਹਿਲਪੁਰ ਦੀ ਪੁਲਸ […]

Articles

ਉੱਡਣ ਦੇ ਸ਼ੌਕ ਨੇ ਖੋਖਰ ਨੂੰ ਆਲਮੀ ਪੱਧਰ ’ਤੇ ਕੀਤਾ ਮਕਬੂਲ, ਹੁਣ ਤਕ ਲੜਾਕੂ ਜਹਾਜ਼ਾਂ ਸਮੇਤ ਬਣਾ ਚੁੱਕਿਐ ਕਈ ਮਾਡਲ

Posted on

ਭਾਦਸੋਂ : ਬਚਪਨ ’ਚ ਬਨੇਰੇ ਤੋਂ ਪੰਛੀਆਂ ਨੂੰ ਉੱਡਦੇ ਦੇਖ ਯਾਦਵਿੰਦਰ ਸਿੰਘ ਖੋਖਰ ਦੇ ਮਨ ’ਚ ਉੱਡਣ ਦੀ ਅਜਿਹੀ ਚਾਹਤ ਪੈਦਾ ਹੋਈ ਕਿ ਅੱਜ ਉਸ ਦੇ ਨਾਂ ਕਈ ਰਿਕਾਰਡ ਬੋਲਦੇ ਹਨ। ਭਗਤਾ ਭਾਈਕਾ ਦੇ ਨੇੜਲੇ ਪਿੰਡ ਸਿਰੀਏਵਾਲਾ ਦੇ ਨੰਬਰਦਾਰ ਦਰਸ਼ਨ ਸਿੰਘ ਦੇ ਇਸ ਹੋਣਹਾਰ ਪੁੱਤਰ ਦੀ ਉਮਰ ਮਹਿਜ਼ 6-7 ਸਾਲ ਦੀ ਸੀ ਜਦੋਂ ਉਸ ਨੇ ਲੱਕ […]

Articles

ਪੀਜੀਆਈ ’ਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਤੋਂ ਬਿਨਾਂ ਦਿਲ ਦਾ ਆਪ੍ਰੇਸ਼ਨ, 75 ਸਾਲਾ ਬਜ਼ੁਰਗ ਔਰਤ ਦੀ ਬਚਾਈ ਜਾਨ

Posted on

ਚੰਡੀਗੜ੍ਹ : ਪੀਜੀਆਈ ਦੇ ਕਾਰਡੀਓਲਾਜੀ ਵਿਭਾਗ ਨੇ ਇਕ ਵਾਰ ਫਿਰ ਨਵੀਂ ਤਕਨੀਕ ਨਾਲ ਬਜ਼ੁਰਗ ਔਰਤ ਦਾ ਓਪਨ ਹਾਰਟ ਸਰਜਰੀ ਤੋਂ ਬਿਨਾਂ ਸਫ਼ਲ ਇਲਾਜ ਕੀਤਾ ਹੈ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਰਾਜੇਸ਼ ਵਿਜੈਵਰਗੀਆ ਨੇ ਟੀਏਵੀਆਈ ਯਾਨੀ ਟਰਾਂਸਕੈਥੇਟਰ ਏਓਟਿਕ ਵਾਲਵ ਇਮਪਲਾਂਟੇਸ਼ਨ ਤਕਨੀਕ ਰਾਹੀਂ 75 ਸਾਲਾ ਔਰਤ ’ਚ ਬਿਨਾਂ ਸਰਜਰੀ ਤੋਂ ਇਕ ਪਤਲੀ ਤਾਰ ਰਾਹੀਂ ਜਿਵੇਂ ਹਾਰਟ ਅਟੈਕ ’ਚ […]

Articles

ਆਮ ਆਦਮੀ ਪਾਰਟੀ ਦਾ ਹਾਲ ‘ਚੋਰ ਮਚਾਏ ਸ਼ੋਰ’ ਵਾਲਾ: ਸੁਭਾਸ਼ ਸ਼ਰਮਾ

Posted on

ਚੰਡੀਗੜ੍ਹ : ਦਿੱਲੀ ਅੰਦਰ ਜਿਸ ਤਰ੍ਹਾਂ ਦੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਨੇ ਕੀਤੀ ਹੈ, ਉਸ ਨਾਲ ਪਾਰਟੀ ਦਾ ਭ੍ਰਿਸ਼ਟਾਚਾਰ ਨੂੰ ਲੈ ਕੇ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸ਼ੁਭਾਸ਼ ਸਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਵਿਜੀਲੈਂਸ […]

Articles

ਸਿਲੇਬਸ ’ਚ ਕੀਤੀਆਂ ਤਬਦੀਲੀਆਂ ਖ਼ਿਲਾਫ਼ ਪੀਐੱਸਯੂ ਭਲਕੇ ਤੋਂ ਕਰੇਗੀ ਤਿੱਖੇ ਰੋਸ ਮੁਜ਼ਾਹਰੇ

Posted on

ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਲੋਂ ਸਿਲੇਬਸ ਵਿੱਚੋਂ ਬਹੁਤ ਸਾਰੇ ਵਿਸ਼ੇ ਹਟਾਉਣ ਤੇ ਸਖਤ ਨਿਖੇਧੀ ਕਰਦਿਆਂ ਇਸ ਖਿਲਾਫ 18 ਤੇ 19 ਅਪ੍ਰੈਲ ਨੂੰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿਚ ਤਿੱਖੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਸਾਥੀ ਰਣਵੀਰ ਸਿੰਘ, ਜਨਰਲ ਸਕੱਤਰ ਸਾਥੀ ਅਮਨਦੀਪ ਸਿੰਘ ਖਿਓਵਾਲੀ ਅਤੇ ਪ੍ਰੈੱਸ ਸਕੱਤਰ […]

Articles

ਲੁਧਿਆਣਾ ‘ਚ ਹੈਵਾਨੀਅਤ ! ਮਤਰੇਏ ਪਿਉ ਨੇ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Posted on

ਲੁਧਿਆਣਾ : ਹਵਸ ਵਿਚ ਅੰਨ੍ਹੇ ਹੋਏ ਮਤਰੇਏ ਪਿਤਾ ਨੇ ਆਪਣੀ ਬੇਟੀ ਨਾਲ ਜਬਰ ਜਨਾਹ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਜਨਤਾ ਨਗਰ ਦਿਓਲ ਇਨਕਲੇਵ ਸ਼ਿਮਲਾ ਪੁਰੀ ਦੇ ਵਾਸੀ ਅਰੁਣ ਥਾਪਾ ਦੇ ਖਿਲਾਫ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ […]

Articles

ਰਾਜਪੁਰਾ ‘ਚ ਵਾਪਰੀ ਵਾਰਦਾਤ, ਅਣਪਛਾਤਿਆਂ ਨੇ ਕੁੱਟ-ਕੁੱਟ ਕੇ ਮਾਰ’ਤਾ ਨੌਜਵਾਨ

Posted on

ਰਾਜਪੁਰਾ : ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਪਿੱਛੋਂ ਉਸ ਦੀ ਮੌਤ ਹੋ ਜਾਣ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ 1 ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕਤਲ ਸਣੇ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਖੇੜੀ ਗੰਡਿਆ ਪੁਲਿਸ ਕੋਲ ਸੁਖਦੇਵ ਸਿੰਘ ਵਾਸੀ ਪਿੰਡ ਅਲਾਲਮਾਜਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਪਿੰਡ ਅਲਾਲਮਾਜਰਾ ਦੀ […]

Articles

ਪਾਵਰਕਾਮ ‘ਚ CHB ਵਜੋਂ ਕੰਮ ਕਰਦੇ ਮੁਲਾਜ਼ਮ ਖੰਭੇ ਤੋਂ ਡਿੱਗਣ ਕਾਰਨ ਮੌਤ

Posted on

ਬੁਢਲਾਡਾ : ਪਾਵਰਕਾਮ ‘ਚ ਸੀਐਚਬੀ ਵੱਜੋਂ ਕੰਮ ਕਰਦੇ ਮੁਲਾਜ਼ਮ ਦੀ ਖੰਭੇ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਦੇ ਬਾਅਦ ਪੋਸਟਮਾਰਟਮ ਲਈ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ ਹੈ। ਪਰ ਅਜੇ ਤੱਕ ਪੋਸਟਮਾਰਟਮ ਨਹੀਂ ਕੀਤਾ ਗਿਆ ਅਤੇ ਮੁਲਾਜ਼ਮਾਂ ਵੱਲੋਂ ਜਥੇਬੰਦੀ ਨਾਲ ਇਸ ਮਾਮਲੇ ’ਚ ਗੱਲਬਾਤ ਕਰਨ ਬਾਅਦ ਹੀ ਅਗਲੇਰੀ ਕਾਰਵਾਈ ਕੀਤੇ ਜਾਣ […]

Articles

ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਵੇਖ ਕੇ ਖ਼ੌਫ਼ ਵਿੱਚ ਹੈ ਬੀਜੇਪੀ : ਦੀਪਕ ਬਾਲੀ

Posted on

ਜਲੰਧਰ : ਬੀਜੇਪੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਵੇਖ ਕੇ ਖ਼ੌਫ਼ ਵਿੱਚ ਹੈ , ਇਸ ਲਈ ਅਜਿਹੇ ਗ਼ਲਤ ਤਰੀਕਿਆਂ ਨਾਲ ਡਰਾਉਣ ਦਾ ਯਤਨ ਕਰ ਰਹੀ ਹੈ, ਅਸੀਂ ਹੋਰ ਜ਼ੋਰ ਨਾਲ ਬੋਲਾਂਗੇ , ਅਰਵਿੰਦ ਕੇਜਰੀਵਾਲ ਜ਼ਿੰਦਾਬਾਦ , ਆਮ ਆਦਮੀ ਪਾਰਟੀ ਜ਼ਿੰਦਾਬਾਦ , ਇਨਕਲਾਬ ਜ਼ਿੰਦਾਬਾਦ। ਇਹ ਸ਼ਬਦ ਅੱਜ ਕੇਜਰੀਵਾਲ ਦੀ ਸੀਬੀਆਈ ਵਲੋਂ ਦਿਲੀ ਵਿਚ ਪੁੱਛਗਿਛ […]

Articles

ਆਮ ਆਦਮੀ ਦੀ ਸਰਕਾਰ ਦੇ ਸ਼ਾਹੀ ਠਾਠ ! 11 ਮਹੀਨਿਆਂ ‘ਚ ਖਾਣੇ ਤੇ ਚਾਹ ‘ਤੇ ਖ਼ਰਚ ਕੀਤੇ 24 ਲੱਖ ਤੋਂ ਜ਼ਿਆਦਾ ਰੁਪਏ

Posted on

ਬਠਿੰਡਾ : ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ‘ਤੇ ਹੋਈਆਂ ਸਰਕਾਰੀ ਮੀਟਿੰਗਾਂ ‘ਚ ਪਿਛਲੇ 11 ਮਹੀਨਿਆਂ ਦੌਰਾਨ ਚਾਹ-ਪਾਣੀ ਅਤੇ ਖਾਣੇ ਆਦਿ ‘ਤੇ 24 ਲੱਖ 96 ਹਜ਼ਾਰ 640 ਰੁਪਏ ਖਰਚ ਕੀਤੇ ਗਏ ਹਨ। ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਅੰਕੜਾ […]