ਕਿਉਂ ਠੱਪ ਹੋਇਆ ਮਾਈਕ੍ਰੋਸਾਫਟ ਸਰਵਰ: ਪੂਰੀ ਦੁਨੀਆ ’ਚ ਹਫੜਾ-ਦਫੜੀ, ਵੱਡੀਆਂ ਕੰਪਨੀਆਂ ’ਚ ਰੁਕਿਆ ਕੰਮ
Posted onਨਵੀਂ ਦਿੱਲੀ : ਮਾਈਕ੍ਰੋਸਾਫਟ ਸਰਵਰ ਦੁਨੀਆ ਭਰ ਵਿੱਚ ਠੱਪ ਹੋ ਗਏ ਹਨ। ਜਿਸ ਕਾਰਨ ਆਮ ਲੋਕ ਹੀ ਨਹੀਂ ਵੱਡੀਆਂ ਕੰਪਨੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਚਾਹੇ ਉਹ ਬ੍ਰਿਟੇਨ ਦੀ ਪ੍ਰਸਾਰਣ ਕੰਪਨੀ ਸਕਾਈ ਨਿਊਜ਼ ਹੋਵੇ ਜਾਂ ਅਕਾਸਾ ਏਅਰਲਾਈਨਜ਼ ਅਤੇ ਅਮਰੀਕਾ ਸਥਿਤ ਫਰੰਟੀਅਰ ਏਅਰਲਾਈਨਜ਼। ਹਰ ਪਾਸੇ ਇਸ ਦਾ ਅਸਰ ਪਿਆ ਹੈ। ਆਓ ਜਾਣਦੇ ਹਾਂ ਮਾਈਕ੍ਰੋਸਾਫਟ ਸਰਵਰ ਖਰਾਬ […]









