ਈ.ਪੀ.ਐੱਫ.ਓ ਨੇ ਸ਼ੁਰੂ ਕੀਤੀ ਆਟੋ-ਕਲੇਮ ਸੈਟਲਮੈਂਟ ਸਹੂਲਤ, ਹੁਣ 3 ਤੋਂ 4 ਦਿਨਾਂ ‘ਚ ਅਕਾਊਂਟ ‘ਚ ਆ ਜਾਵੇਗਾ ਪੈਸਾ
Posted onਨਵੀਂ ਦਿੱਲੀ : ਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਆਪਣੇ ਯੂਜ਼ਰਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਈਪੀਐਫਓ ਨੇ ਰਿਹਾਇਸ਼, ਵਿਆਹ ਤੇ ਸਿੱਖਿਆ ਲਈ ਆਟੋ-ਕਲੇਮ ਸੈਟਲਮੈਂਟ ਦੀ ਸਹੂਲਤ ਸ਼ੁਰੂ ਕੀਤੀ ਹੈ। ਹੁਣ ਤੁਹਾਨੂੰ ਐਡਵਾਂਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਲੇਮ ਕਰਨ ਦੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਖਾਤੇ ਵਿੱਚ ਪੈਸੇ ਜਮ੍ਹਾਂ ਹੋ ਜਾਣਗੇ। ਆਟੋ ਕਲੇਮ ਸੈਟਲਮੈਂਟ […]









