ਮੁਕਤਸਰ ’ਚ ਸਫਾਈ ਕਰਨ ਲਈ ਸੀਵਰੇਜ ਦੇ ਮੇਨਹੋਲ ’ਚ ਵੜੇ 20 ਸਾਲ ਦੇ ਨੌਜਵਾਨ ਦੀ ਮੌਤ
Posted onਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਉਸ ਵੇਲੇ ਚਿੰਤਾ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਸੀਵਰੇਜ ਦੇ ਵੱਡੇ ਮੇਨਹੋਲ ਵਿੱਚ ਉਤਰਣ ਤੋਂ ਬਾਅਦ ਵਾਪਸ ਬਾਹਰ ਨਹੀਂ ਆ ਸਕਿਆ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 20 ਸਾਲ ਦਾ ਨੌਜਵਾਨ ਸੀਵਰੇਜ ਦੀ ਸਫਾਈ ਕਰਨ ਲਈ ਅੰਦਰ ਵੜਿਆ ਸੀ ।ਪਰ ਮੇਨਹੋਲ ਵਿੱਚ ਉਤਰਣ ਤੋਂ […]









