ਗੁਰਦਾਸਪੁਰ ‘ਚ ਵੱਡੀ ਲੁੱਟ ! ਪਰਿਵਾਰ ਸਣੇ ਪਾਸਪੋਰਟ ਦਫ਼ਤਰ ਗਏ ਵਿਅਕਤੀ ਦੇ ਘਰੋਂ 46.5 ਤੋਲੇ ਸੋਨਾ-ਚਾਂਦੀ ਦੇ ਗਹਿਣੇ ਤੇ ਨਕਦੀ ਗ਼ਾਇਬ
Posted onਗੁਰਦਾਸਪੁਰ : ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਪਿੰਡ ਗੋਹਤ ਪੋਕਰ ਵਸਨੀਕ ਇਕ ਵਿਅਕਤੀ ਜੋ ਪਾਸਪੋਰਟ ਦਫ਼ਤਰ ਜਲਧੰਰ ਗਿਆ ਸੀ, ਦੇ ਘਰੋਂ ਨਾਮਾਲੂਮ ਵਿਅਕਤੀ ਸੋਨੇ-ਚਾਂਦੀ ਦੇ ਗਹਿਣੇ, 300 ਯੂਰੋ ਤੇ 40 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਿਆ। ਬਖਸ਼ੀਸ਼ ਸਿੰਘ ਪੁੱਤਰ ਨਰਿੰਜਨ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਸਮੇਤ ਪਾਸਪੋਰਟ […]