ਪੈਰਿਸ ਓਲੰਪਿਕ ‘ਚ ਵਿਵਾਦ ਮਗਰੋਂ ਭਾਰਤੀ ਪਹਿਲਵਾਨ ਅੰਤਿਮ ਪੰਘਾਲ ਵਾਪਸ ਭਾਰਤ ਪਰਤੀ
Posted onਦਿੱਲੀ : ਹਰਿਆਣਾ ਦੀ ਮਹਿਲਾ ਪਹਿਲਵਾਨ ਪੰਘਾਲ ਪੈਰਿਸ ਛੱਡਣ ਦਾ ਹੁਕਮ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚ ਗਈ ਹੈ। ਜਦੋਂ ਦਿੱਲੀ ਏਅਰਪੋਰਟ ‘ਤੇ ਪਹੁੰਚਣ ‘ਤੇ ਖੇਡ ਪਿੰਡ ‘ਚ ਹੋਏ ਝਗੜੇ ਬਾਰੇ ਪੰਘਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੋਈ ਗੱਲ ਨਹੀਂ ਕੀਤੀ। ਉਹ ਆਪਣੇ ਪਰਿਵਾਰ ਸਮੇਤ ਕਾਰ ‘ਚ ਰਵਾਨਾ ਹੋ ਗਈ। ਪੰਘਾਲ […]









