ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ
Posted onਗੌਤਮ ਅਡਾਨੀ ਮੰਗਲਵਾਰ ਨੂੰ ਪਵਿੱਤਰ ਮਹਾਕੁੰਭ ਮੇਲੇ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਧਾਰਮਿਕ ਕਿਤਾਬਾਂ ਵੰਡੀਆਂ। ਕੁਝ ਚੰਗੀ ਖ਼ਬਰਾਂ ਦਾ ਐਲਾਨ ਵੀ ਕੀਤਾ। ਗੌਤਮ ਅਡਾਨੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਜੀਤ ਅਡਾਨੀ 7 ਫਰਵਰੀ, 2025 ਨੂੰ ਦਿਵਾ ਸ਼ਾਹ ਨਾਲ ਵਿਆਹ ਕਰੇਗਾ। ਇਸ ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ, ਕੋਈ ਵੀ ਮਸ਼ਹੂਰ ਹਸਤੀ […]









