ਦਿੱਲੀ ’ਚ ਐਮਬੀ ਰੋਡ ‘ਤੇ ਡੀਟੀਸੀ ਇਲੈਕਟ੍ਰਿਕ ਬੱਸ ਨੂੰ ਲੱਗੀ ਅੱਗ, ਕੁਝ ਹੀ ਮਿੰਟਾਂ ’ਚ ਸੜ ਕੇ ਹੋਈ ਸੁਆਹ
Posted onਦਿੱਲੀ: ਦੱਖਣੀ ਦਿੱਲੀ ਦੇ ਐਮਬੀ ਰੋਡ ‘ਤੇ ਬੱਤਰਾ ਹਸਪਤਾਲ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਡੀਟੀਸੀ ਇਲੈਕਟ੍ਰਿਕ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਰੂਟ ਨੰਬਰ 544 ‘ਤੇ ਸੀ, ਜੋ ਆਰ ਕੇ ਪੁਰਮ ਤੋਂ ਬਦਰਪੁਰ ਬਾਰਡਰ ਜਾ ਰਹੀ ਸੀ। ਅੱਗ ਨੇ ਤੇਜ਼ੀ ਨਾਲ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਕੁਝ ਹੀ ਮਿੰਟਾਂ […]









