ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਆਇਆ ਬਿਆਨ
Posted onਦਿੱਲੀ : ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੇ ਆਮ ਆਦਮੀ ਪਾਰਟੀ (ਆਪ) ਲਈ ਝਟਕਾ ਹਨ, ਪਰ ਅਸੀਂ ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ ‘ਤਾਨਾਸ਼ਾਹੀ’ ਅਤੇ ‘ਗੁੰਡਾਗਰਦੀ’ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਕਾਲਕਾ ਦੀ ਜਨਤਾ ਨੇ ਮੇਰੇ ’ਤੇ ਭੋਰਸਾ […]









