ਕੰਪਨੀ ਨੇ ਬੋਨਸ ਲਈ ਮੇਜ਼ ‘ਤੇ 70 ਕਰੋੜ ਰੁਪਏ ਰੱਖੇ, ਕਰਮਚਾਰੀ ਬੋਰੀਆਂ ਭਰ ਲੈ ਕੇ ਗਏ ਨੋਟ
Posted onਚੀਨ : ਚੀਨ ਦੀ ਹੇਨਾਨ ਮਾਈਨਿੰਗ ਕ੍ਰੇਨ ਕੰਪਨੀ ਲਿਮਟਿਡ ਨੇ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਇੱਕ ਅਨੋਖਾ ਤਰੀਕਾ ਅਪਣਾਇਆ, ਜਿਸ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ। ਕੰਪਨੀ ਨੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਿੱਥੇ 70 ਕਰੋੜ ਰੁਪਏ (S$11 ਮਿਲੀਅਨ) ਦੀ ਨਕਦ ਰਕਮ ਇੱਕ ਮੇਜ਼ ‘ਤੇ ਰੱਖੀ ਗਈ ਅਤੇ ਕਰਮਚਾਰੀਆਂ ਨੂੰ […]









