ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇੱਕ ਬਾਰਦਾਨੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ
Posted onਧੂਰੀ : ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇਕ ਬਾਰਦਾਨੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ। ਮਾਲਕ ਨੇ ਦਸਿਆ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਅਤੇ ਮੇਰੇ ਗੋਦਾਮ ਕੋਲ ਬਿਜਲੀ ਦਾ ਟਰਾਂਸਫਾਰਮਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਕਰੀਬ 4 ਤੋਂ […]








