‘ਤੁਹਾਨੂੰ ਟਰੰਪ ਦੇ ਕੰਮ ਦਾ ਇੰਨਾ ਜਨੂੰਨ ਕਿਉਂ…’
Posted onਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਅਤੇ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਵਿਚਾਲੇ ਹੋਈ ਤਕਰਾਰ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਕੁਝ ਸ਼ੁੱਕਰਵਾਰ ਨੂੰ ਹੋਇਆ ਜਦੋਂ ਰਾਘਵ ਚੱਢਾ ਨੇ ਲਗਾਤਾਰ ਦੂਜੇ ਦਿਨ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ‘ਤੇ ਸਵਾਲ ਚੁੱਕਿਆ। ਇਸ ‘ਤੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ […]









