ਹਿਮੰਤ ਮੁਸਲਮਾਨਾਂ ਵਿਰੁਧ ‘ਕਤਲੇਆਮ’ ਭੜਕਾ ਰਹੇ ਨੇ : ਗੌਰਵ ਗੋਗੋਈ
Posted onਗੁਵਾਹਾਟੀ : ਕਾਂਗਰਸ ਦੀ ਅਸਮ ਇਕਾਈ ਦੇ ਪ੍ਰਧਾਨ ਗੌਰਵ ਗੋਗੋਈ ਨੇ ਸੋਮਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਉਤੇ ਅਪਣੇ ਵੀਡੀਉ ਜ਼ਰੀਏ ਮੁਸਲਮਾਨਾਂ ਵਿਰੁਧ ‘ਕਤਲੇਆਮ ਭੜਕਾਉਣ’ ਦਾ ਦੋਸ਼ ਲਗਾਇਆ ਅਤੇ ਪੁਲਿਸ ਨੂੰ ਇਸ ਮਾਮਲੇ ’ਚ ਖ਼ੁਦ ਨੋਟਿਸ ਲੈਣ ਦੀ ਅਪੀਲ ਕੀਤੀ। ਗੋਗੋਈ ਦਾ ਅਸਿੱਧੇ ਤੌਰ ’ਤੇ ਇਸ਼ਾਰਾ ਉਸ ਵੀਡੀਉ ਵਲ ਸੀ, ਜਿਸ ਨੂੰ ਹੁਣ […]









