ਮੱਖੂ ਇਲਾਕੇ ‘ਚ ਧੜੱਲੇ ਨਾਲ ਹੋ ਰਹੀ ਹੈ ਭਰੂਣ ਹੱਤਿਆ; ਡਸਟਬਿਨ ’ਚੋਂ ਮਿਲਿਆ ਲਵਾਰਿਸ ਬੱਚੇ ਦਾ ਭਰੂਣ
Posted onਫਿਰੋਜ਼ਪੁਰ: ਜ਼ਿਲ੍ਹੇ ਦੇ ਕਸਬਾ ਮੱਖੂ ਵਿਚ ਅੱਜਕੱਲ੍ਹ ‘ਮੋਬਾਈਲ ਲਿੰਗ ਨਿਰਧਾਰਨ ਟੈਸਟ’ ਕਰਨ ਵਾਲਾ ਮੈਡੀਕਲ ਮਾਫੀਆ ਸਰਗਰਮ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਮੱਖੂ ਇਲਾਕੇ ਵਿਚ ਧਢੱਲੇ ਨਾਲ ਭਰੂਣ ਹੱਤਿਆ ਹੋ ਰਹੀ ਹੈ,ਜਦਕਿ ਮੈਡੀਕਲ ਮਾਫੀਆ ਨਾਲ ਮਿਲੀਭੁਗਤ ਦੇ ਚਲਦਿਆਂ ਸਿਹਤ ਵਿਭਾਗ ਅਤੇ ਸਥਾਨਕ ਪੁਲਿਸ ਦੇ ਕੁੱਝ ਅਧੀਕਾਰੀਆਂ ਵੱਲੋਂ ਇਸ ਪਾਸੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਅਜਿਹਾ […]









