ਅਸੀਂ ਗਰੰਟੀ ਦਿੱਤੀ ਕਿ ਮਾਫੀਆ ਤੋੜਾਂਗੇ, ਥੋੜਾ ਵਕਤ ਲੱਗਿਆ ਪਰ ਤੋੜ ਰਹੇ ਹਾਂ : ਭਗਵੰਤ ਮਾਨ
Posted onਮੋਗਾ : ਅਸੀਂ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਮਾਫੀਆ ਨੂੰ ਤੋੜਾਂਗੇ, ਮਾਫੀਆ ਬਹੁਤ ਜ਼ਿਆਦਾ ਹੈ ਥੋੜਾ ਸਮਾਂ ਜ਼ਰੂਰ ਲੱਗ ਗਿਆ ਪਰ ਤੋੜ ਰਹੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਸੰਘੇੜਾ ਪਿੰਡ ਵਿਚ ਸਤਲੁਜ ਦਰਿਆ ਤੇ ਰੇਤ ਦੀ ਖੱਡ ਦਾ ਉਦਘਾਟਨ ਕਰਨ ਸਮੇਂ ਕੀਤਾ। ਮਾਨ ਨੇ […]









