ਯੂਨੀਵਰਸਿਟੀ ‘ਤੇੇ 150 ਕਰੋੜ ਦਾ ਕਰਜ਼, ਨਵੇਂ ਪੇ-ਸਕੇਲ ਨੇ ਵੀ ਵਧਾਇਆ ਵਿੱਤੀ ਖ਼ਰਚ VC ਨੇ ਬਿਆਨਿਆ ਹਾਲ
Posted onਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰਵਿੰਦ ਨੇ ਕਿਹਾ ਕਿ ਸੋਮਵਾਰ ਨੂੰ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕਰਨ ਲਈ ਪੱਤਰ ਭੇਜ ਦਿੱਤਾ ਹੈ। ਉਨ੍ਹਾਂ ਕਿ ਯੂਨੀਵਰਸਿਟੀ ਹਰ ਜਮਾਤ ਦੇ ਬੱਚਿਆਂ ਨੂੰ ਭਾਰੀ ਖਰਚ ਕਰ ਕੇ ਸਿੱਖਿਆ ਪ੍ਰਦਾਨ ਕਰਦੀ ਹੈ। ਸਮੇਂ ਦੇ ਨਾਲ 1991 ਤੋਂ ਬਾਅਦ ਗ੍ਰਾਂਟ ਘਟਦੀ ਗਈ ਤੇ ਫੀਸ ਵਧਦੀ ਗਈ, ਪਰ […]









