Author: user
ਵਾਹਗਾ ਬਾਰਡਰ ‘ਤੇ ਭੈਣਾਂ ਨੇ BSF ਦੇ ਜਵਾਨਾਂ ਦੇ ਬੰਨ੍ਹੀ ਰੱਖੜੀ
Posted onਅੰਮ੍ਰਿਤਸਰ : ਰੱਖੜੀ ਦਾ ਤਿਉਹਾਰ ਹਰ ਭੈਣ-ਭਰਾ ਲਈ ਖਾਸ ਹੁੰਦਾ ਹੈ ਪਰ ਇਸ ਲਈ ਇਹ ਤਿਉਹਾਰ ਆਪਣੇ ਪਰਿਵਾਰਾਂ ਤੋਂ ਦੂਰ ਦੇਸ਼ ਦੀ ਰੱਖਿਆ ਕਰ ਰਹੇ ਜਵਾਨਾਂ ਲਈ ਖਰਾਬ ਨਾ ਹੋ ਜਾਵੇ, ਇਸ ਲਈ ਕਈ ਭੈਣਾਂ ਰੱਖੜੀ ਬੰਨ੍ਹਣ ਲਈ ਵਾਹਗਾ ਬਾਰਡਰ ‘ਤੇ ਪਹੁੰਚੀਆਂ ਹਨ। ਇਹ ਸਿਲਸਿਲਾ 1968 ਤੋਂ ਚੱਲਿਆ ਆ ਰਿਹਾ ਹੈ ਅਤੇ ਅਜੇ ਵੀ ਜਾਰੀ ਹੈ। […]
ਰੱਖੜੀ ‘ਤੇ ਭੈਣ ਨੇ ਆਪਣੇ ਭਰਾ ਨੂੰ ਦਿਤੀ ਨਵੀਂ ਜ਼ਿੰਦਗੀ , ਭਰਾ ਦੀ ਕਿਡਨੀ ਖ਼ਰਾਬ ਹੋਣ ‘ਤੇ ਦਿਤੀ ਆਪਣੀ ਕਿਡਨੀ
Posted onਹਰਿਆਣਾ : ਹਰਿਆਣਾ ਦੇ ਫਰੀਦਾਬਾਦ ‘ਚ ਰੱਖੜੀ ਦੇ ਮੌਕੇ ‘ਤੇ ਇਕ ਭੈਣ ਨੇ ਕਿਡਨੀ ਦਾਨ ਕਰਕੇ ਆਪਣੇ ਭਰਾ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਭਰਾ 2023 ਤੋਂ ਡਾਇਲਸਿਸ ਤੋਂ ਪੀੜਤ ਸੀ। ਔਰਤ ਦੀ ਪਛਾਣ ਫਰੀਦਾਬਾਦ ਦੀ ਰੂਪਾ ਵਜੋਂ ਹੋਈ ਹੈ। ਭਰਾ ਲਲਿਤ ਕੁਮਾਰ ਨੇ ਭੈਣ ਨੂੰ ਕਈ ਵਾਰ ਮਨ੍ਹਾ ਕੀਤਾ ਪਰ ਭੈਣ ਨੇ ਖੁਦ ਅੱਗੇ ਆ […]
ਮਹਾਰਾਸ਼ਟਰ ਦੇ ਸਕੂਲ ‘ਚ ਬਿਸਕੁਟ ਖਾਣ ਨਾਲ 253 ਵਿਦਿਆਰਥੀਆਂ ਦੀ ਵਿਗੜੀ ਸਿਹਤ, 7 ਦੀ ਹਾਲਤ ਨਾਜ਼ੁਕ
Posted onਮਹਾਰਾਸ਼ਟਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਪੋਸ਼ਣ ਪ੍ਰੋਗਰਾਮ ਵਿੱਚ ਬਿਸਕੁਟ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ। 253 ਬੱਚਿਆਂ ਵਿੱਚ ਫੂਡ ਪੋਇਜ਼ਨਿੰਗ ਦੇ ਲੱਛਣ ਦੇਖੇ ਗਏ। ਇਨ੍ਹਾਂ ਵਿੱਚੋਂ 80 ਵਿਦਿਆਰਥੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜ਼ਿਲੇ ਦੇ ਕੇਕੇਤ ਜਲਗਾਓਂ ਪਿੰਡ ਦੇ ਸਕੂਲ […]
ਜਲੰਧਰ ’ਚ ਵੱਡੀ ਵਾਰਦਾਤ, ਨਿਹੰਗਾਂ ਨੇ ਆਰ. ਪੀ. ਐੱਫ਼. ਮੁਲਾਜ਼ਮ ’ਤੇ ਤਲਵਾਰਾਂ ਨਾਲ ਹਮਲਾ ਕਰ ਵੱਢੀ ਬਾਂਹ
Posted onਜਲੰਧਰ : ਜਲੰਧਰ ਵਿਚ ਨਿਹੰਗਾਂ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਦੇ ਕਰਮਚਾਰੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ R.P.F. ਦਾ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਮੁਲਾਜ਼ਮ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ R.P.F. ਦਾ ਜਵਾਨ […]
ਪੁਣੇ ਦੇ ਰੇਸਤਰਾਂ ਤੋਂ ਅਦਾਲਤੀ ਕੇਸ ਹਾਰੀ ਅਮਰੀਕੀ ਕੰਪਨੀ ਬਰਗਰ ਕਿੰਗ
Posted onਅਮਰੀਕਾ : ਅਮਰੀਕਾ ਦੀ ਬਰਗਰ ਕਿੰਗ ਕਾਰਪੋਰੇਸ਼ਨ ਮਹਾਰਾਸ਼ਟਰ ਦੇ ਪੁਣੇ ’ਚ ਇਸੇ ਨਾਂ ਦੇ ਇਕ ਰੇਸਤਰਾਂ ਵਿਰੁਧ 13 ਸਾਲ ਪੁਰਾਣੀ ਕਾਨੂੰਨੀ ਲੜਾਈ ਹਾਰ ਗਈ ਹੈ। ਪੁਣੇ ਦੀ ਇਕ ਜ਼ਿਲ੍ਹਾ ਅਦਾਲਤ ਨੇ ਟ੍ਰੇਡਮਾਰਕ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੰਪਨੀ ਵਲੋਂ ਦਾਇਰ ਮੁਕੱਦਮੇ ਨੂੰ ਖਾਰਜ ਕਰ ਦਿਤਾ। ਜ਼ਿਲ੍ਹਾ ਜੱਜ ਸੁਨੀਲ ਵੇਦਪਾਠਕ ਨੇ 16 ਅਗੱਸਤ ਨੂੰ ਜਾਰੀ ਹੁਕਮ ’ਚ […]
ਲੰਡਨ ਦੇ ਹੋਟਲ ’ਚ ਏਅਰ ਇੰਡੀਆ ਦੇ ਕੈਬਿਨ ਕਰੂ ਦੀ ਮਹਿਲਾ ਮੈਂਬਰ ’ਤੇ ਹਮਲਾ
Posted onਨਵੀਂ ਦਿੱਲੀ/ਮੁੰਬਈ : ਏਅਰ ਇੰਡੀਆ ਦੀ ਇਕ ਮਹਿਲਾ ਕੈਬਿਨ ਕਰੂ ਮੈਂਬਰ ’ਤੇ ਇਸ ਹਫਤੇ ਦੀ ਸ਼ੁਰੂਆਤ ’ਚ ਲੰਡਨ ਦੇ ਇਕ ਹੋਟਲ ’ਚ ਘੁਸਪੈਠੀਏ ਨੇ ਕਥਿਤ ਤੌਰ ’ਤੇ ਹਮਲਾ ਕਰ ਦਿਤਾ। ਸੂਤਰਾਂ ਮੁਤਾਬਕ ਏਅਰਲਾਈਨ ਇਸ ਮਾਮਲੇ ’ਤੇ ਸਥਾਨਕ ਪੁਲਿਸ ਨਾਲ ਗੱਲਬਾਤ ਕਰ ਰਹੀ ਹੈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਏਅਰਲਾਈਨ ਇਕ […]









